ਜਵੰਦਾ (ਫਤਹਿਗੜ੍ਹ ਸਾਹਿਬ), 2 ਫਰਵਰੀ (ਪੰਜਾਬ ਪੋਸਟ ਬਿਊਰੋ) - ਰੁਪਿੰਦਰ ਸਿੰਘ ਪਿਤਾ ਅਤੇ ਮਾਤਾ ਰਮਨਦੀਪ ਕੌਰ ਵਾਸੀ ਪਿੰਡ ਜਵੰਦਾ ਤਹਿਸੀਲ ਬੱਸੀ ਪਠਾਣਾ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਆਪਣੇ ਹੋਣਹਾਰ ਬੇਟੇ ਰੂਪਨਪ੍ਰੀਤ ਸਿੰਘ ਰੋਮਨ ਦਾ ਜਨਮ ਦਿਨ ਮਨਾਇਆ।