ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) - ਖਾਲਸਾ ਕਾਲਜ਼ ਵਿਖੇ ਲੱਗੇ ਸਾਹਿਤ ਤੇ ਪੁਸਤਕ ਮੇਲੇ ਦੌਰਾਨ ਵਾਰਿਸ ਫਾਊਂਡੇਸ਼ਨ ਦੇ ਸਟਾਲ ‘ਤੇ ਕਾਫੀ ਰੌਣਕ ਰਹੀ।ਤਸਵੀਰ ਵਿੱਚ ਆਪਣੀ ਪੁਸਤਕ ‘ਕੁਤਕੁਤਾਰੀਆਂ’ ਬਾਰੇ ਜਾਣਕਾਰੀ ਦਿੰਦੇ ਹੋਏ ਹਾਸਰਸ ਲੇਖਕ ਪ੍ਰਿਤਪਾਲ ਸਿੰਘ।