ਸੰਗਰੂਰ, 24 ਮਾਰਚ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਸਲਾਨਾ ਐਲਾਨਿਆ ਗਿਆ ਸ਼ਾਨਦਾਰ ਰਿਹਾ।ਜਿਸ ਕਰਕੇ ਮਾਪਿਆਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ।
ਅਕਾਲ ਅਕੈਡਮੀ ਪ੍ਰਿੰਸੀਪਲ ਨੇ ਜਾਣਕਾਰੀ ਦੱਸਿਆ ਕਿ ਜਮਾਤ ਨਰਸਰੀ ਵਿਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਕ੍ਰਮਵਾਰ ਗੁਰਸੀਰਤ ਕੌਰ, ਕਿਰਤ ਕੌਰ, ਅਵਰਨਿਧਾਨ ਸਿੰਘ ਅਤੇ ਝਲਕਪ੍ਰੀਤ ਕੌਰ ਨੇ ਹਾਸਿਲ ਕੀਤਾ।ਕੇ.ਜੀ ਜਮਾਤ ਵਿਚੋਂ ਭਗਵਤੀ, ਰਣਜੋਧ ਨੇ ਪਹਿਲਾ ਸਥਾਨ, ਦੂਜਾ ਸਥਾਨ ਸਮਾਇਰਾ ਅਤੇ ਐਵਲੀਨ ਕੌਰ ਨੇ ਅਤੇ ਗੁਰਮੇਹਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਪਹਿਲੀ ਜਮਾਤ ਨਰਸਰੀ ਵਿਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਕ੍ਰਮਵਾਰ ਪ੍ਰਭਨੂਰ ਕੌਰ, ਅੰਮ੍ਰਿਤਬਾਣੀ ਕੌਰ ਅਤੇ ਸਮਰਪ੍ਰੀਤ ਕੌਰ ਨੇ ਪ੍ਰਾਪਤ ਕੀਤਾ।ਦੂਸਰੀ ਜਮਾਤ ਵਿਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਕ੍ਰਮਵਾਰ ਹਰਸ਼ਪ੍ਰੀਤ ਕੌਰ, ਕਰਾਮਤ ਸਿੰਘ ਅਤੇ ਹਰਮੀਤ ਕੌਰ ਨੇ ਹਾਸਲ ਕੀਤਾ। ਤੀਸਰੀ ਜਮਾਤ ਵਿਚੋਂ ਪਹਿਲਾ ਸਥਾਨ ਸਾਹਿਬ ਸਿੰਘ, ਦੂਸਰਾ ਸਥਾਨ ਅਗਮਜੀਤ ਸਿੰਘ, ਅਵਨੀਤ ਕੰਬੋਜ਼ ਨੇ ਅਤੇ ਨਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਚੌਥੀ ਜਮਾਤ ਵਿਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਕ੍ਰਮਵਾਰ ਗੁਰਸੀਰਤ ਕੌਰ, ਵਨੀਤਪਾਲ ਕੌਰ ਅਤੇ ਰਾਜਨੀਤ ਕੌਰ ਨੇ ਪ੍ਰਾਪਤ ਕੀਤਾ।ਪੰਜ਼ਵੀਂ ਜਮਾਤ ਵਿਚੋਂ ਇਮਾਨਵੀਰ ਕੌਰ ਤੇ ਹਰਗੁਨ ਕੌਰ ਨੇ ਪਹਿਲਾ, ਹਰਨਿਮਰਤ ਕੌਰ ਤੇ ਸਰਗੁਣ ਕੌਰ ਨੇ ਦੂਸਰਾ ਅਤੇ ਹਰਗਵਣਰੀਤ ਕੌਰ ਤੇ ਹਰਕੀਰਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਛੇਵੀਂ ਜਮਾਤ ਵਿਚੋਂ ਰਣਜੋਧ ਸਿੰਘ, ਗੁਰਸ਼ਬਦ ਕੌਰ ਨੇ ਪਹਿਲਾ ਸਥਾਨ, ਸੁਖਮਨੀ ਕੌਰ ਤੇ ਜਸਜੋਤ ਕੌਰ ਨੇ ਦੂਸਰਾ ਅਤੇ ਸੀਰਤ ਕੌਰ ਤੇ ਜੈਸਮੀਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਸੱਤਵੀ ਜਮਾਤ ਵਿਚੋਂ ਕੋਮਲਪ੍ਰੀਤ ਕੌਰ, ਅਕਾਲਜੋਤ ਕੌਰ ਨੇ ਪਹਿਲਾ, ਗੁਰਜੋਤ ਕੌਰ ਤੇ ਈਸ਼ਾ ਕੰਬੋਜ ਨੇ ਦੂਸਰਾ ਅਤੇ ਸਨੇਹਦੀਪ ਸਿੰਘ ਅਤੇ ਗੁਰਸ਼ਾਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਅੱਠਵੀਂ ਜਮਾਤ ਵਿਚੋਂ ਅਰਪਨਵੀਰ ਕੌਰ ਤੇ ਅਨੰਤਰੀਵ ਕੌਰ ਨੇ ਦੂਸਰਾ ਨਵਜੋਤ ਕੌਰ ਤੇ ਸੁਖਮਨੀ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਨੌਵੀਂ ਜਮਾਤ ਵਿਚੋਂ ਸੈਮੀਅਨ ਕੰਬੋਜ ਨੇ ਪਹਿਲਾ, ਸੰਨਮੀਤ ਕੌਰ ਨੇ ਦੂਸਰਾ ਅਤੇ ਸਾਰਿਕਾ ਤੇ ਸੀਰਤ ਕੰਬੋਜ਼ ਨੇ ਤੀਸਰਾ ਸਥਾਨ ਹਾਸਲ ਕੀਤਾ।
ਐਲਾਨੇ ਨਤੀਜਿਆਂ ਵਿਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਗੁਰਜੀਤ ਕੌਰ ਨੇ ਸਨਮਾਨ ਚਿੰਨ ਦੇ ਕੇ ਉਨਾਂ ਦੀ ਹੌਸਲਾ ਅਫਜ਼ਾਈ ਕੀਤੀ।ਉਨ੍ਹਾਂ ਨੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਨਤੀਜੇ `ਤੇ ਸ਼ੁਭਕਾਮਨਾਵਾਂ ਦਿੱਤੀਆਂ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …