Saturday, December 21, 2024

ਅਕਾਲ ਅਕੈਡਮੀ ਬਾਘਾ ਨੇ ਨਤੀਜੇ ਐਲਾਨੇ – ਪ੍ਰਿੰਸੀਪਲ ਪ੍ਰੀਅਮ ਪਾਰਾਸ਼ਰ

ਸੰਗਰੂਰ, 27 ਮਾਰਚ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਬਾਘਾ ਵਿਖੇ ਸੈਸ਼ਨ 2023-24 ਦੇ ਨਤੀਜੇ ਐਲਾਨੇ ਗਏ।ਬੱਚਿਆਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ।ਜਿਸ ਨਾਲ ਮਾਪਿਆਂ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ। ਸ਼ੂਰੂਆਤ ਸ੍ਰੀ ਨਿਤਨੇਮ ਸਾਹਿਬ ਦੇ ਪਾਠ ਨਾਲ ਕੀਤੀ ਗਈ।ਪ੍ਰਿੰਸੀਪਲ ਨੇ ਦੱਸਿਆ ਕਿ ਜਮਾਤ ਨਰਸਰੀ ਵਿਚੋਂ ਇੰਦਰਜੋਤ ਸਿੰਘ ਨੇ ਪਹਿਲਾ, ਕੀਰਤ ਕੌਰ ਨੇ ਦੂਜਾ ਅਤੇ ਯੁਵਰਾਜ ਸਿੰਘ ਚਹਿਲ ਨੇ ਤੀਸਰਾ ਦਰਜ਼ਾ ਹਾਸਲ ਕੀਤਾ। ਜਮਾਤ ਕੇ.ਜੀ (ਏ) ਵਿਚੋਂ ਗੁਰਮਨ ਕੌਰ ਨੇ ਪਹਿਲਾ, ਅਦਰਸ਼ਪ੍ਰੀਤ ਕੌਰ ਨੇ ਦੂਜਾ ਅਤੇ ਅਰਸ਼ਪ੍ਰੀਤ ਕੌਰ ਨੇ ਤੀਸਰਾ ਦਰਜ਼ਾ ਹਾਸਲ ਕੀਤਾ।ਜਮਾਤ ਕੇ.ਜੀ (ਬੀ) ਵਿਚੋਂ ਗੁਰਸ਼ਰਨ ਕੌਰ, ਮਹਿਤਾਬ ਕੌਰ ਅਤੇ ਅਗਮਪ੍ਰੀਤ ਸਿੰਘ ਨੇ ਪਹਿਲਾ, ਗੁਰਸਾਂਝ ਕੌਰ ਨੇ ਦੂਜਾ ਅਤੇ ਵਾਨੀਕਾ ਅਤੇ ਰਵਨੀਤ ਕੌਰ ਨੇ ਤੀਸਰਾ ਦਰਜ਼ਾ ਹਾਸਲ ਕੀਤਾ।ਜਮਾਤ ਪਹਿਲੀ (ਏ) ਵਿਚੋਂ ਦਿਲਸ਼ਾਨ ਕੌਰ ਨੇ ਪਹਿਲਾ, ਤਸਮੀਨ ਕੌਰ ਨੇ ਦੂਜਾ ਅਤੇ ਨਵਕੀਰਤ ਕੌਰ ਨੇ ਤੀਸਰਾ ਦਰਜ਼ਾ ਹਾਸਲ ਕੀਤਾ।ਜਮਾਤ ਪਹਿਲੀ (ਬੀ) ਵਿਚੋਂ ਪ੍ਰਭਲੀਨ ਕੌਰ ਨੇ ਪਹਿਲਾ, ਯਸ਼ਮੀਤ ਕੌਰ ਨੇ ਦੂਜਾ ਅਤੇ ਜਸਮੀਨ ਕੌਰ ਨੇ ਤੀਸਰਾ ਦਰਜ਼ਾ ਹਾਸਲ ਕੀਤਾ।ਜਮਾਤ ਦੂਜੀ ਵਿਚੋਂ ਹੁਸਨਪ੍ਰੀਤ ਕੌਰ ਨੇ ਪਹਿਲਾ, ਮਨਰੀਤ ਕੌਰ ਨੇ ਦੂਜਾ ਅਤੇ ਮਨਤਾਜ ਸਿੰਘ ਨੇ ਤੀਸਰਾ ਦਰਜ਼ਾ ਹਾਸਲ ਕੀਤਾ।ਜਮਾਤ ਤੀਸਰੀ ਵਿਚੋਂ ਅਸ਼ਮੀਤ ਕੌਰ ਨੇ ਪਹਿਲਾ, ਕਰਨਵੀਰ ਸਿੰਘ ਬਰਾੜ ਨੇ ਦੂਜਾ ਅਤੇ ਕੰਵਨਰੀਤ ਕੌਰ ਨੇ ਤੀਸਰਾ ਦਰਜ਼ਾ ਹਾਸਲ ਕੀਤਾ।ਜਮਾਤ ਚੌਥੀ ਵਿਚੋਂ ਗਗਨਦੀਪ ਕੌਰ ਨੇ ਪਹਿਲਾ, ਜਸਕੀਰਤ ਕੌਰ ਨੇ ਦੂਜਾ ਅਤੇ ਗੁਰਰਹਿਮਤ ਕੌਰ ਨੇ ਤੀਸਰਾ ਦਰਜ਼ਾ ਹਾਸਿਲ ਕੀਤਾ।ਜਮਾਤ ਪੰਜਵੀਂ (ਏ) ਵਿਚੋਂ ਹਰਮਨਪ੍ਰੀਤ ਕੌਰ ਨੇ ਪਹਿਲਾ, ਸਵਰੀਨ ਕੌਰ ਨੇ ਦੂਜਾ ਅਤੇ ਸੁਖਮਨ ਕੌਰ ਨੇ ਤੀਸਰਾ ਦਰਜ਼ਾ ਹਾਸਲ ਕੀਤਾ।ਜਮਾਤ ਪੰਜਵੀਂ (ਬੀ) ਵਿਚੋਂ ਸਹਿਜਪ੍ਰੀਤ ਕੌਰ ਨੇ ਪਹਿਲਾ, ਮਹਿਕਦੀਪ ਕੌਰ ਨੇ ਦੂਜਾ ਅਤੇ ਪ੍ਰੀਤਇੰਦਰ ਕੌਰ ਨੇ ਤੀਸਰਾ ਦਰਜ਼ਾ ਹਾਸਲ ਕੀਤਾ।ਜਮਾਤ ਛੇਵੀਂ (ਏ) ਵਿਚੋਂ ਅਨਮੋਲਪ੍ਰੀਤ ਕੌਰ ਨੇ ਪਹਿਲਾ, ਅਭੀਜੋਤ ਸਿੰਘ ਨੇ ਦੂਜਾ ਅਤੇ ਮਾਹਿਲਪ੍ਰੀਤ ਸਿੰਘ ਨੇ ਤੀਸਰਾ ਦਰਜ਼ਾ ਹਾਸਲ ਕੀਤਾ। ਜਮਾਤ ਛੇਵੀਂ (ਬੀ) ਵਿਚੋਂ ਬਿਪਨਪ੍ਰੀਤ ਕੌਰ ਨੇ ਪਹਿਲਾ, ਗੁਰਨੂਰ ਕੌਰ ਨੇ ਦੂਜਾ ਅਤੇ ਨਵਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।ਜਮਾਤ ਸੱਤਵੀਂ (ਏ) ਵਿਚੋਂ ਅਵਨੀਤ ਕੌਰ ਨੇ ਪਹਿਲਾ, ਦਿਲਸ਼ਾਨ ਕੌਰ ਨੇ ਦੂਜਾ ਅਤੇ ਸੁਖਮਨੀ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਜਮਾਤ ਸੱਤਵੀਂ (ਬੀ) ਵਿਚੋਂ ਅਮਨਦੀਪ ਕੌਰ ਨੇ ਪਹਿਲਾ, ਰੁਪਿੰਦਰ ਕੌਰ ਨੇ ਦੂਜਾ ਅਤੇ ਹੁਸਨਵੀਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਜਮਾਤ ਅੱਠਵੀਂ ਵਿਚੋਂ ਜਸਪ੍ਰੀਤ ਕੌਰ ਨੇ ਪਹਿਲਾ, ਜਗਦੀਪ ਸਿੰਘ ਨੇ ਦੂਜਾ ਅਤੇ ਖੁਸ਼ਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਜਮਾਤ ਨੌਵੀਂ ਵਿਚੋਂ ਸਹਿਜਪ੍ਰੀਤ ਕੌਰ ਨੇ ਪਹਿਲਾ, ਨਵਰੀਤ ਕੌਰ ਅਤੇ ਜਸਨੂਰ ਕੌਰ ਨੇ ਦੂਜਾ ਅਤੇ ਜੈਵੀਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਜਮਾਤ ਗਿਆਰਵੀਂ ਵਿਚੋਂ ਹਰਸਿਮਰਨਜੀਤ ਕੌਰ ਨੇ ਪਹਿਲਾ, ਖੁਸ਼ਦੀਪ ਕੌਰ ਨੇ ਦੂਜਾ ਅਤੇ ਗੁਰਨੂਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਸਾਰੇ ਬੱਚਿਆਂ ਦਾ ਹੌਸਲਾ ਵਧਾਉਣ ਲਈ ਮੈਡਲ ਵੀ ਵੰਡੇ ਗਏ।
ਅਖੀਰ ਵਿਚ ਪ੍ਰਿੰਸੀਪਲ ਪ੍ਰੀਅਮ ਪਾਰਾਸ਼ਰ ਨੇ ਅਕੈਡਮੀ ਆਏ ਹੋਏ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਕਾਲ ਅਕੈਡਮੀ ਬਾਘਾ ਭਵਿੱਖ ਵਿੱਚ ਹੋਰ ਵੀ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਸਟਾਫ਼ ਮੈਂਬਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …