Sunday, December 22, 2024

ਬ੍ਰਹਮਾਕੁਮਾਰੀ ਆਸ਼ਰਮ ਸੁਨਾਮ ਵਲੋਂ ਭਾਈ ਗੰਗਾ ਸਿੰਘ ਦੀ ਪਹਿਲੀ ਬਰਸੀ ‘ਤੇੇ ਧਾਰਮਿਕ ਸਮਾਗਮ

ਸੰਗਰੂਰ, 17 ਜੂਨ (ਜਗਸੀਰ ਲੌਂਗੋਵਾਲ) – ਬ੍ਰਹਮਾਕੁਮਾਰੀ ਆਸ਼ਰਮ ਸੁਨਾਮ ਵਿਖੇ ਭਾਈ ਗੰਗਾ ਸਿੰਘ ਦੀ ਪਹਿਲੀ ਬਰਸੀ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ।ਅਸ਼ੀਰਵਾਦ ਦੇਣ ਲਈ ਪਟਿਆਲਾ ਤੋਂ ਪੁੱਜੇ ਬੀ.ਕੇ ਸ਼ਾਂਤਾ ਦੀਦੀ ਅਤੇ ਬ੍ਰਹਮਾ ਕੁਮਾਰੀ ਆਸ਼ਰਮ ਸੁਨਾਮ ਕੇਂਦਰ ਦੀ ਸੰਚਾਲਕ ਬੀ.ਕੇ ਮੀਰਾ ਦੀਦੀ ਨੇ ਸਟੇਜ ਤੋਂ ਸਭ ਨੂੰ ਭਾਈ ਗੰਗਾ ਸਿੰਘ ਦੇ ਬ੍ਰਹਮਾਕੁਮਾਰੀ ਈਸ਼ਵਰਿਆ ਵਿਸ਼ਵ ਵਿਦਿਆਲਿਆ ਦੇ 20 ਸਾਲਾਂ ਦੇ ਸਹਿਯੋਗ ਦੇ ਸਫ਼ਰ ਅਤੇ ਗੁਣਾਂ ਦੀ ਸ਼ਲਾਘਾ ਕੀਤੀ।
ਭਾਈ ਗੰਗਾ ਸਿੰਘ ਦੇ ਪਰਿਵਾਰਕ ਮੈਂਬਰਾਂ ਸਮੇਤ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਚੀਮਾ, ਅਜੈਬ ਸਿੰਘ ਸੱਗੂ, ਅਮਰ ਸਿੰਘ, ਗੁਰਸੇਵਕ ਸਿੰਘ, ਸਤਪਾਲ ਸਿੰਘ, ਕ੍ਰਿਸ਼ਨ ਸੰਦੋਹਾ, ਅਮਨ ਸਿੰਘ, ਜਗਦੀਸ਼ ਸਿੰਗਲਾ, ਪ੍ਰਿੰਸੀਪਲ ਸੁਖਪਾਲ ਸਿੰਘ, ਗੁਰਚਰਨ ਸਿੰਘ, ਕ੍ਰਿਸ਼ਨ ਸੰਧੂ, ਮਨਪ੍ਰੀਤ ਬਾਂਸਲ, ਵੇਦ ਹੋਡਲਾ, ਕ੍ਰਿਸ਼ਨਾ ਸਿੰਗਲਾ, ਡਾ. ਗੁਪਤਾ, ਵਿਵੇਕ ਸਿੰਗਲਾ, ਦੀਪਕ ਸਿੰਗਲਾ, ਰਜਿੰਦਰ ਗੋਇਲ, ਸ਼ੀਲਾ ਭੈਣ, ਵਿਜੇ ਭੈਣ, ਮਨੋਹਰ ਲਾਲ, ਤਰਸੇਮ, ਮੋਹਨ ਲਾਲ, ਪ੍ਰਤੀਕ ਗੁਪਤਾ, ਹਰਮਨ, ਟਿੰਕੂ, ਅਭਿਸ਼ੇਕ, ਦੀਪਕ, ਮੀਨਾਕਸ਼ੀ, ਚਾਹਤ, ਦੀਕਸ਼ਾ, ਪਰਮਜੀਤ, ਸੁਰਜੀਤ ਮਾਤਾ, ਅੰਕੁਸ਼, ਸੁਨੀਤਾ, ਸਨੇਹ, ਭਗੀਰਥ ਭਾਈ, ਦੀਪਕ ਭਾਈ, ਰਮਾ ਭੈਣ, ਤਮੰਨਾ, ਕੰਚਨ ਭੈਣ, ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ, ਇੰਦਰਜੀਤ ਸਿੰਘ ਕੰਬੋਜ, ਪਰਮਜੀਤ ਸਿੰਘ ਹਾਂਡਾ, ਪ੍ਰਮੋਦ ਅਵਸਥੀ, ਭਰਨਾ ਸਿੰਘ ਕੰਬੋਜ, ਗੁਰਸੇਵਕ ਸਿੰਘ, ਸੁਖਜੀਤ ਸਿੰਘ ਕਾਲਾ, ਸ਼ੀਲਾ ਭੈਣ, ਹਰਪ੍ਰੀਤ ਭੈਣ, ਵਿਮਲਜੀਤ ਭੈਣ, ਗੋਬਿੰਦ ਸਿੰਘ, ਹਰਪਾਲ ਸਿੰਘ, ਮਾਸਟਰ ਬੱਬੀ ਸਿੰਘ, ਅਮਰ ਸਿੰਘ, ਰਣਧੀਰ ਸਿੰਘ ਵਾਲੀਆ, ਅਮਨਦੀਪ ਸਿੰਘ, ਮਿੱਠੂ ਸਿੰਘ, ਚਰਨਜੀਤ ਕੌਰ, ਪਾਲ ਕੌਰ, ਗੁਰਮੇਲ ਕੌਰ ਨੇ ਭਾਈ ਗੰਗਾ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …