Sunday, December 22, 2024

ਮਾਰਕਿਟ ਕਮੇਟੀ ਦੇ ਸਕੱਤਰ ਜਸਵੀਰ ਸਿੰਘ ਸਮਾਉਂ ਦੀ ਅਗਵਾਈ ‘ਚ 200 ਛਾਂ-ਦਾਰ ਪੌਦੇ ਲਗਾਏ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਰਕਿਟ ਕਮੇਟੀ ਮੌੜ ਦੀ ਮੁੱਖ ਮੰਡੀ ਵਿੱਚ ਜਸਵੀਰ ਸਿੰਘ ਸਮਾਉਂ ਸਕੱਤਰ ਮਾਰਕਿਟ ਕਮੇਟੀ ਮੌੜ ਦੀ ਅਗਵਾਈ ‘ਚ ਵੱਖ-ਵੱਖ ਤਰ੍ਹਾਂ ਦੇ 200 ਛਾਂ-ਦਾਰ ਪੌਦੇ ਲਗਾਏ ਗਏ।ਇਸ ਮੌਕੇ ਜਸਵੀਰ ਸਿੰਘ ਲੇਖਾਕਾਰ, ਮਿਸ ਕੁਲਦੀਪ ਕੌਰ ਮੰਡੀ ਸੁਪਰਵਾਈਜਰ, ਗਗਨਦੀਪ ਸਿੰਘ ਸੋਹੀ ਕਲਰਕ,  ਗੁਰਬਾਜ਼ ਸਿੰਘ ਸਾਬਕਾ ਸਕੱਤਰ, ਗੁਰਚਰਨ ਸਿੰਘ ਸਾਬਕਾ ਲੇਖਾਕਾਰ, ਚੇਤ ਸਿੰਘ ਸਫਾਈ ਸੇਵਕ, ਵਿਨੋਦ ਕੁਮਾਰ ਸੇਵਾਦਾਰ ਤੇ ਮੰਗਲ ਸਿੰਘ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …