ਸੰਗਰੂਰ, 16 ਸਤੰਬਰ (ਜਗਸੀਰ ਲੌਂਗੋਵਾਲ) – ਸਮਾਜ ਸੇਵੀ ਜਥੇਦਾਰ ਗੁਰਮੁੱਖ ਸਿੰਘ ਸੰਧੂ ਵਾਸੀ ਪਿੰਡ ਬਡਬਰ ਦੇ ਪਰਿਵਾਰਿਕ ਮੈਂਬਰ ਹਰਪ੍ਰੀਤ ਸਿੰਘ ਕਨੇਡਾ ਤੇ ਬੌਬੀ ਚੀਮਾ ਇਟਲੀ ਵਲੋਂ ਖੇਡਾਂ ਨੂੰ ਪ੍ਰਮੋਟ ਕਰਨ ਦੇ ਉਦੇਸ਼ ਨਾਲ ਪਿੰਡ ਬਡਬਰ ਨਾਲ ਸਬੰਧਿਤ ਕਲੱਬ ਦੇ 35 ਖਿਡਾਰੀਆਂ ਨੂੰ ਜਰਸੀਆਂ ਦਿੱਤੀਆਂ ਗਈਆਂ।ਦੱਸਣਯੋਗ ਹੈ ਕਿ ਜਥੇਦਾਰ ਗੁਰਮੁੱਖ ਸਿੰਘ ਸਮਾਜ ਸੇਵੀ ਕੰਮਾਂ ਲਈ ਸਦਾ ਅੱਗੇ ਰਹਿੰਦੇ ਹਨ।ਇਸ ਮੌਕੇ ਸਰਪੰਚ ਮਨਦੀਪ ਸਿੰਘ, ਸੋਸ਼ਲ ਮੀਡੀਆ ਇੰਚਾਰਜ਼ ਗੁਰਮੀਤ ਸਿੰਘ ਕਾਕਾ, ਕਲੱਬ ਦੇ ਅਹੁੱਦੇਦਾਰ ਹਾਜ਼ਰ ਰਹੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …