ਸੰਗਰੂਰ, 19 ਮਾਰਚ (ਜਗਸੀਰ ਲੌਂਗੋਵਾਲ) – ਪਿੱਛਲੇ ਦਿਨੀਂ ਡਾਕਟਰ ਸੁਰਿੰਦਰ ਮਿੱਤਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ ਵਿੱਚ ਬਿਰਾਜ਼ਮਾਨ ਹੋ ਗਏ ਸਨ।ਡਾਕਟਰ ਸੁਰਿੰਦਰ ਮਿੱਤਲ ਦੀ ਬੇਵਕਤੀ ਮੌਤ ‘ਤੇ ਕੈਬਨਿਟ ਮੰਤਰੀ ਐਡਵੋਕੇਟ ਵਰਿੰਦਰ ਗੋਇਲ, ਸੀਮਾ ਗੋਇਲ ਪਤਨੀ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ, ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ, ਪ੍ਰਮਿੰਦਰ ਸਿੰਘ ਢੀਂਡਸਾ ਖਜ਼ਾਨਾ ਮੰਤਰੀ ਪੰਜਾਬ, ਐਡਵੋਕੇਟ ਗੌਰਵ ਗੋਇਲ ਸਪੁੱਤਰ ਕੈਬਨਿਟ ਮੰਤਰੀ ਗੋਇਲ, ਜੱਸ ਪੇਂਟਰ ਸੰਸਥਾਪਕ ਗਰੀਬ ਪਰਿਵਾਰ ਫੰਡ, ਸੰਜੀਵ ਕੁਮਾਰ ਰੋਡਾ ਪ੍ਰਧਾਨ ਗਰੀਬ ਪਰਿਵਾਰ ਫੰਡ, ਰਾਜ ਸ਼ਰਮਾ ਪ੍ਰਧਾਨ ਕਾਲੀ ਮਾਤਾ ਮੰਦਿਰ ਲਹਿਰਾਗਾਗਾ, ਵਰਿੰਦਰ ਬੰਟੀ ਪ੍ਰਧਾਨ ਰਾਮਲੀਲਾ ਕਮੇਟੀ ਲਹਿਰਾਗਾਗਾ, ਚੇਅਰਮੈਨ ਸ਼ੀਸ਼ਪਾਲ ਅਨੰਦ, ਜੀਵਨ ਕੁਮਾਰ ਰੱਬੜ ਵਾਇਸ ਪ੍ਰਧਾਨ ਆੜਤੀਆਂ ਐਸੋਸੀਏਸ਼ਨ ਪੰਜਾਬ, ਰਕੇਸ਼ ਕੁਮਾਰ ਗਰਗ ਵਾਇਸ ਪ੍ਰਧਾਨ ਪ੍ਰਧਾਨ ਆੜਤੀਆ ਐਸੋਸੀਏਸ਼ਨ ਲਹਿਰਾ ਗਾਗਾ, ਮਨਜੀਤ ਸ਼ਰਮਾ ਜੇ.ਈ, ਫਿਲਮੀ ਅਦਾਕਾਰ, ਟੀਟਾ ਵੈਲੀ ਸੰਗਰੂਰ, ਗੁਰੀ ਚਹਿਲ ਪ੍ਰਧਾਨ ਟਰੱਕ ਯੂਨੀਅਨ ਲਹਿਰਾਗਾਗਾ, ਚੇਅਰਮੈਨ ਪੰਕਜ਼ ਜ਼ਿੰਦਲ ਡੈਰੀ ਵਾਲੇ, ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ, ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ, ਗੁਰਮੀਤ ਲਹਿਰਾਗਾਗਾ, ਬਲਦੇਵ ਮਾਨ ਲਹਿਰਾਗਾਗਾ ਅਤੇ ਹੋਰ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਡਾਕਟਰ ਸੁਰਿੰਦਰ ਮਿੱਤਲ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਡਾਕਟਰ ਸੁਰਿੰਦਰ ਮਿੱਤਲ ਦੇ ਪਰਿਵਾਰਿਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।ਸਵਰਗਵਾਸੀ ਡਾਕਟਰ ਸੁਰਿੰਦਰ ਮਿੱਤਲ ਦੇ ਭਤੀਜੇ ਆਸ਼ੂ ਮਿੱਤਲ ਨੇ ਦੱਸਿਆ ਕਿ ਸਵਰਗਵਾਸੀ ਡਾਕਟਰ ਸੁਰਿੰਦਰ ਮਿੱਤਲ ਦੀ ਅੰਤਿਮ ਅਰਦਾਸ 23 ਮਾਰਚ ਦਿਨ ਐਤਵਾਰ ਸਮਾਂ ਦੁਪਹਿਰ 1.00 ਤੋਂ 2.00 ਵਜੇ ਤੱਕ ਹੈ।ਸਵਰਗਵਾਸੀ ਡਾਕਟਰ ਸੁਰਿੰਦਰ ਮਿੱਤਲ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸੋਰਵ ਗੋਇਲ ਕੰਪਲੈਕਸ ਵਿਖੇ ਰੱਖੀ ਗਈ ਹੈ।
Check Also
ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ ਸ਼ਰਧਾਂਜਲੀ ਭੇਟ
ਸੰਗਰੂਰ, 25 ਮਾਰਚ (ਜਗਸੀਰ ਲੌਂਗੋਵਾਲ) – ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ …