ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਡਾ. ਕਮਲਦੀਪ ਸ਼ਰਮਾ (ਐਮ.ਡੀ.ਐਸ ਪ੍ਰੋਸਥੋਡੋਂਟਿਕਸ), ਡਾ. ਕਮਲਜ਼ ਸਮਾਈਲ ਸਟੂਡੀਓ ਬਸੰਤ ਐਵਨਿਊ ਅੰਮ੍ਰਿਤਸਰ ਨਾਲ ਸਬੰਧਿਤ ਨੇ ਆਯੋਜਿਤ ਇੱਕ ਸਮਾਰੋਹ ਦੌਰਾਨ ਇੰਡੀਅਨ ਡੈਂਟਲ ਅਸੋਸੀਏਸ਼ਨ (ਆਈ.ਡੀ.ਏ) ਅੰਮ੍ਰਿਤਸਰ ਬ੍ਰਾਂਚ ਦੇ ਸਾਲ 2026 ਲਈ ਪ੍ਰਧਾਨ ਦਾ ਅੁਹੱਦਾ ਸੰਭਾਲਿਆ।ਡਾ. ਪਵਨ ਸ਼ਰਮਾ (ਸਾਬਕਾ ਪ੍ਰਧਾਨ), ਡਾ. ਭਾਵਨਾ ਸ਼ਰਮਾ ਸਾਲ 2027 ਲਈ ਪ੍ਰਧਾਨ ਚੁਣੀ ਗਈ, ਡਾ. ਨਿਤਿਨ ਵਰਮਾ ਸਕੱਤਰ, ਡਾ. ਜੋਤੀ ਲੂਥਰਾ ਸੰਯੁਕਤ ਸਕੱਤਰ, ਡਾ. ਜਸਕਰਨ ਛੀਨਾ ਖਜ਼ਾਨਚੀ, ਡਾ. ਨਵਦੀਪ ਸਿੰਘ ਖੁਰਾਨਾ (ਸੀ.ਡੀ.ਈ ਲਈ ਪ੍ਰਤਿਨਿਧੀ) ਅਤੇ ਆਈ.ਡੀ.ਏ ਦੇ ਹੋਰ ਮੈਂਬਰ ਹਾਜ਼ਰ ਸਨ।ਡਾ. ਕਮਲਦੀਪ ਸ਼ਰਮਾ ਦੀ ਇਸ ਸਾਲ ਲਈ ਦ੍ਰਿਸ਼ਟੀ ਦੰਦ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ।
Check Also
ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …
Punjab Post Daily Online Newspaper & Print Media