ਬਠਿੰਡਾ, 21 ਜਨਵਰੀ (ਜਸਵਿੰਦਰ ਜੱਸੀ/ ਅਵਤਾਰ ਸਿੰਘ ਕੈਂਥ)- ਸ਼ਹਿਰ ਦੀ ਸਾਥੀ ਵੈਲਫੇਅਰ ਸੁਸਾਇਟੀ ਦੇ ਐਮਰਜੈਸੀ ਖੂਨਦਾਨ ਯੂਨਿਟ ਦੀ ਤਰਫੋਂ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਮਰੀਜ਼ਾਂ ਮੀਰਾ ਬਾਈ 58 ਪਤਨੀ ਉਂਕਾਰ ਦੱਤ ਸੁਰਿੰਦਰ ਕੌਰ ਅਤੇ ਤੁਲਸੀ ਪੁੱਤਰੀ ਭੁੱਖਨ ਲਈ ਸੁਸਾਇਟੀ ਮੈਂਬਰ ਨਿਤਿਨ ਕੁਮਾਰ, ਪਰਮਿੰਦਰ ਸਿੰਘ, ਬਲਜਿੰਦਰ ਸਿੰਘ, ਧਰਮਪਾਲ ਅਤੇ ਰਵਿ ਕਾਂਤ ਅਰੋੜਾ ਵਲੋਂ ਖੂਨਦਾਨ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …