Monday, April 6, 2026

ਅੰਤਿਮ ਅਰਦਾਸ ਮੌਕੇ ਮਾਤਾ ਰਾਜ ਰਾਣੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ

PPN1802201515

PPN1802201516

ਛੇਹਰਟਾ, 18 ਫਰਵਰੀ (ਕੁਲਦੀਪ ਸਿੰਘ ਨੋਬਲ) – ਬੀਤੇ ਦਿਨੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਸੀਨੀਅਰ ਪੱਤਰਕਾਰ ਤੇ ਛੇਹਰਟਾ ਪ੍ਰੈਸ ਕਲੱਬ ਦੇ ਪ੍ਰਧਾਨ ਅਰੂਣ ਸ਼ਰਮਾ ਦੇ ਮਾਤਾ ਰਾਜ ਰਾਣੀ ਜੋ ਬੀਤੇ ਦਿਨੀ ਚਲਾਣਾ ਕਰ ਗਏ ਸਨ ਨਮਿਤ ਸ਼੍ਰੀ ਅਖੰਡ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਖੰਡਵਾਲਾ ਵਿਖੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਮੋਕੇ ਰਾਗੀ ਸਿੰਘਾਂ ਦੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਤੇ ਅਰਦਾਸੀ ਹੋਈ।ਇਸ ਉਪਰੰਤ ਸਵਰਗੀ ਮਾਤਾ ਰਾਜ ਰਾਣੀ ਨੂੰ ਵਰਕਿੰਗ ਕਮੇਟੀ ਮੈਂਬਰ ਦਿਲਬਾਗ ਸਿੰਘ ਵਡਾਲੀ, ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਗੁਰਪ੍ਰੀਤ ਸਿੰਘ ਵਡਾਲੀ, ਸ਼ਿਵਪੂਰੀ ਸੇਵਾ ਸੁਸਾਇਟੀ ਦੇ ਪ੍ਰਧਾਨ ਪੰਨਾ ਲਾਲ ਭਾਰਦਵਾਜ, ਜਨਰਲ ਸਕੱਤਰ ਚੇਤਨ ਰਾਮਪਾਲ, ਡਾਕਟਰ ਬੀਐਸ ਭੰਗੂ, ਡੀਸੀਪੀ ਹਰਜਿੰਦਰ ਸਿੰਘ ਸੰਧੂ, ਏਡੀਸੀਪੀ ਜਗਜੀਤ ਸਿੰਘ ਵਾਲੀਆ, ਡੀਐਸਪੀ ਅਮਰਜੀਤ ਕੌਰ, ਥਾਣਾ ਮੁੱਖੀ ਹਰੀਸ਼ ਬਹਿਲ, ਥਾਣਾ ਮੁੱਖੀ ਕੁਲਵਿੰਦਰ ਕੁਮਾਰ, ਥਾਣਾ ਮੁੱਖੀ ਨੀਰਜ ਕੁਮਾਰ, ਐਨਆਰਆਈ ਇੰਸਪੈਕਟਰ ਕੰਵਲਜੀਤ ਸਿੰਘ ਔਲਖ, ਇੰਸਪੈਕਟਰ ਅਮਰੀਕ ਸਿੰਘ, ਚੋਂਕੀ ਇੰਚਾਰਜ ਸਤੀਸ਼ ਕੁਮਾਰ, ਚੋਂਕੀ ਇੰਚਾਰਜ ਦਵਿੰਦਰ ਸਿੰਘ, ਕਮਾਂਡੈਂਟ ਸੁਰਜੀਤ ਸਿੰਘ ਮੱਟੂ, ਸਤੀਸ਼ ਅਗਰਵਾਲ, ਦੀਪਕ ਸੂਰ, ਅਕਾਲੀ ਆਗੂ ਤਰਸੇਮ ਸਿੰਘ ਚੰਗਿਆੜਾ, ਮੁਖਵਿੰਦਰ ਵਿਰਦੀ, ਰਜਿੰਦਰ ਕੁਮਾਰ ਜੱਜ, ਸੁਖਜਿੰਦਰ ਸਿੰਘ ਸੁੱਖ, ਪੱਤਰਕਾਰ ਕੰਵਲਜੀਤ ਸਿੰਘ ਵਾਲੀਆ, ਨਿਤਿਨ ਕਾਲੀਆ, ਜਤਿੰਦਰ ਸਿੰਘ ਬੇਦੀ, ਸਰਵਣ ਸਿੰਘ ਰੰਧਾਵਾ, ਰਣਜੀਤ ਕੁਮਾਰ, ਸੰਜੀਵ ਕੁਮਾਰ, ਅਵਦੇਸ਼ ਗੁਪਤਾ, ਆਰ.ਕੇ ਉੱਪਲ, ਦਲਜੀਤ ਸ਼ਰਮਾ, ਅਮਿਤ ਕੁਮਾਰ, ਸੂਰੀ ਗੁੰਮਟਾਲਾ ਆਦਿ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply