ਅੰੰਮ੍ਰਿਤਸਰ, 10 ਮਾਰਚ (ਰੋਮਿਤ ਸ਼ਰਮਾ) – ਨਰੇਸ਼ ਮਹਾਜਨ ਨੂੰ ਨਗਰ ਕੋਂਸਲ ਬਟਾਲਾ ਦਾ ਪ੍ਰਧਾਨ ਬਨਣ ਤੇ ਮੂੰਹ ਮਿਠਾ ਕਰਵਾ ਕੇ ਵਧਾਈ ਦੇਂਦੇ ਹੋਏ ਸਥਾਨਕ ਸਰਕਾਰ ਮੈਡੀਕਲ ਸਿਖਿਆ ਤੇ ਖੋਜ਼ ਮੰਤਰੀ ਅਨਿਲ ਜੋਸ਼ੀ।ਇਸ ਮੋਕੇ ਤੇ ਮਨੋਹਰ ਲਾਲ ਸ਼ਰਮਾ, ਅਜੇ ਮਹਾਜਨ, ਅੰਸ਼ੂ ਹਾਂਡਾ, ਅਸ਼ਵਨੀ ਮਜਾਹਨ, ਕੋਂਸਲਰ ਸੁਖਦੇਵ ਮਹਾਜਨ, ਕੋਂਸਲਰ ਰਾਜ ਕੁਮਾਰ, ਕੋਂਸਲਰ ਸੁਮਨ ਹਾਂਡਾ, ਕੋਂਸਲਰ ਸੁਖਮਿੰਦਰ ਸਿੰਘ ਪਿੰਟੁ, ਮਾਨਵ ਤਨੇਜਾ ਆਦਿ ਮੋਜੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …