ਫਾਜਿਲਕਾ, 1 ਅਪ੍ਰੈਲ (ਵਿਨੀਤ ਅਰੋੜਾ)- ਲੋਕ ਸਭਾ ਹਲਕਾ ਫਾਜ਼ਿਲਕਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਧਰੀ ਸੁਨੀਲ ਜਾਖੜ ਦੀ ਚੋਣ ਮੁਹਿਮ ਨੂ ਤੇਜ ਕਰਦਿਆ ਕੋਸ਼ਲ ਕੁਮਾਰ ਬੂਕ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਫਾਜ਼ਿਲਕਾ ਨੇ ਕਿਹਾ ਕੀ ਅਕਾਲੀ-ਭਾਜਪਾ ਸਰਕਾਰ ਸੂਬੇ ਦੇ ਵਿਕਾਸ ਕਰਨ ਦੇ ਦਾਅਵੇ ਕਰਦੀ ਨਹੀ ਥਕਦੀ ਪਰ ਮਜੂਦਾ ਹਾਲਤ ਇਹ ਹਨ ਕਿ ਸਿਹਤ ਸਹੂਲਤਾ ਦਾ ਬੁਰਾ ਹਾਲ ਹੈ ਤੇ ਨੋਜਵਾਨ ਵਰਗ ਰੋਜਗਾਰ ਨਾ ਮਿਲਣ ਕਰਕੇ ਮਾਯੁਸ਼ੀ ‘ਚ ਨਸ਼ਿਆ ਦੇ ਦਲ- ਦਲ ‘ਚ ਧਸਦੇ ਜਾ ਰਹੇ ਹਨ। ਇਸ ਮੋਕੇ ਤੇ ਚੋਦਰੀ ਦੇਸ ਰਾਜ, ਚੋਧਰੀ ਸੋਬਾ ਰਾਮ, ਚੋਦਰੀ ਝੰਡਾ ਰਾਮ, ਹਰਜੀਤ ਸ਼ਾਹਰੀ, ਸਰਪੰਚ ਦੇਸਾ ਸਿੰਘ, ਪਾਲ ਸਿੰਘ ਉਝਾ ਵਾਲੀ, ਜਸਵਿੰਦਰ ਸਿੰਘ ਉਝਾ ਵਾਲੀ, ਮੁਨਸ਼ੀ ਰਾਮ ਮੇਗਵਾਲ ਇੰਚਾਰਜ ਏਸ.ਸੀ. ਵਿੰਗ, ਡਾ. ਸ਼ਾਮ ਸਿੰਘ, ਜੋਗਿੰਦਰ ਸਿੰਘ, ਰਮੇਸ਼ ਬੱਬਰ, ਸਤੀਸ਼ ਬਬਰ ਕਸ਼ਮੀਰ ਕੌਰ ਜਿਲਾ ਇੰਚਾਰਜ ਫਾਜ਼ਿਲਕਾ ਐਸ.ਸੀ.ਮਹਿਲਾ ਵਿੰਗ ਕੋਨਵਿਨਰ, ਪੂਜਾ ਰਾਨੀ ਬਲਾਕ ਪ੍ਰਧਾਨ ਜਲਾਲਾਬਾਦ ਐਸ.ਸੀ.ਮਹਿਲਾ ਵਿੰਗ ਕਨਵੀਨਰ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …