Sunday, November 22, 2026

ਆਖਿਰ ਸੜ੍ਹਕ ਤੇ ਉਤਰੀਆਂ ਸਿਟੀ ਬੱਸਾਂ

ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ ਬਿਊਰੋ) – ਲੰਮੀ ਉਡੀਕ ਤੋਂ ਬਾਅਦ ਆਖਿਰ ਸਿਟੀ ਬੱਸ ਸਰਵਿਸ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸ਼ੁੱਭ ਅਰੰਭ ਕਰਨ ਉਪਰੰਤ ਲੋ-ਫਲੋਰ ਅਤੇ ਮਿੰਨੀ ਬੱਸਾਂ ਸੜਕਾਂ ‘ਤੇ ਉਤੱਰ ਆਈਆਂ । ਤਸਵੀਰਾਂ ਵਿੱਚ ਸਿਹਰਿਆਂ ਨਾਲ ਸ਼ਿੰਗਾਰੀ ਮਿੰਨੀ ਤੇ ਪਿੱਛੇ ਲੋ-ਫਲੋਰ ਬੱਸ ਅਤੇ ਸਿਟੀ ਬੱਸ ਦੀ ਸਵਾਰੀ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਡੀ.ਪੀ. ਐਸ ਖਰਬੰਦਾ ।

28011401
28011402
28011403

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply