Thursday, March 19, 2026

ਜਾਮਾ ਮਸਜਿਦ ਜਾਨ ਮੁਹੰਮਦ ਵਿਖੇ ਨਿੰਪਾ ਪ੍ਰਧਾਨ ਬੱਬਰ ਨੇ ਦਿੱਤੀ ਈਦ ਦੀ ਮੁਬਾਰਕਬਾਦ

PPN1807201513
ਅੰਮ੍ਰਿਤਸਰ, 18 ਜੁਲਾਈ (ਗੁਰਚਰਨ ਸਿੰਘ) – ਦੇਸ਼ ਵਿੱਚ ਖੁਸ਼ਹਾਲੀ ਰਹੇ ਹਰ ਧਰਮ ਦੂਸਰੇ ਧਰਮ ਦਾ ਸਤਿਕਾਰ ਕਰੇ। ਹਿੰਦੂ, ਮੁਸਮਾਨ, ਸਿੱਖ ਅਤੇ ਇਸਾਈ ਆਪਸ ਵਿੱਚ ਸਾਰੇ ਭਾਈ-ਭਾਈ।ਇਹੀ ਸਾਡਾ ਨਾਅਰਾ ਹੋਵੇ ਅਤੇ ਇਹੀ ਸਾਡਾ ਪੈਗਾਮ।ਇਹ ਸ਼ਬਦ ਨਿੰਪਾ ਦੇ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ਨੇ ਜਾਮਾ ਮਸਜਿਦ ਜਾਨ ਮੁਹੰਮਦ ਹਾਲ ਬਜ਼ਾਰ ਵਿਖੇ ਮੌਲਾਨਾ ਮੁਹੰਮਦ ਈਰਾ ਨੁੰ ਈਦ ਉਲ ਫਿਤਰ ਦੀ ਮੁਬਾਰਕਬਾਦ ਦਿੰਦੇ ਹੋਏ ਨੂੰ ਕਹੇ।ਇਸ ਅਵਸਰ ਤੇ ਮੋਹਿਸਨ ਖਾਨ, ਉਮਾਰ, ਅੰਸ਼, ਜੋਸ਼ਿਲ ਸਟੀਫਨ ਰਾਏ, ਚੰਚਲ ਕੁਮਾਰ, ਕਲਾਕਾਰ ਚਰਨਜੀਤ ਆਦਿ ਹਾਜ਼ਰ ਸਨ। ਮਸਜਿਦ ਵੱਲੋਂ ਭੇਂਟ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਸਾਰਿਆਂ ਦੇ ਲਈ ਆਪਸੀ ਭਾਈਚਾਰਾ ਅਤੇ ਅਮਨ ਸ਼ਾਂਤੀ ਸਲਾਮਤ ਰਹਿਣ ਦੀ ਦੁਆ ਵੀ ਕੀਤੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply