ਜਲੰਧਰ, 29 ਜਨਵਰੀ
(ਪੰਜਾਬ ਪੋਸਟ ਬਿਊਰੋ) ਦਿਵਿਆ ਜਯੋਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦਾ ਬੀਤੀ ਰਾਤ ਜਲੰਧਰ ਨੇੜੇ ਨੂਰਮਹਿਲ ਵਿਖੇ ਦਿਹਾਂਤ ਹੋਣ ਦੀਆਂ ਖਬਰਾਂ ਆਈਆਂ ਸਨ, ਦਾ ਖੰਡਨ ਕਰਦਿਆਂ ਦਿਵਿਆ ਜਯੋਤੀ ਸੰਸਥਾਨ ਨੇ ਜਾਰੀ ਕੀਤੇ ਪੱਤਰ ਵਿੱਚ ਕਿਹਾ ਹੈ ਕਿ ਆਸ਼ੂਤੋਸ਼ ਮਹਾਰਾਜ ਬ੍ਰਹਮਲੀਨ ਨਹੀ ਹੋਏ ਬਲਕਿ ਉਹ ਡੂੰਘੀ ਸਮਾਧੀ ਵਿੱਚ ਚਲੇ ਗਏ ਹਨ।
Check Also
ਮਾਨ ਸਰਕਾਰ ਨੇ ਮੈਰਿਟ ਦੇ ਆਧਾਰ ’ਤੇ ਹੁਣ ਤੱਕ ਦਿੱਤੀਆਂ 71700 ਤੋਂ ਵੱਧ ਨੌਕਰੀਆਂ- ਈ.ਟੀ.ਓ
ਅੰਮ੍ਰਿਤਸਰ, 22 ਨਵੰਬਰ (ਜਗਦੀਪ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media