Thursday, May 29, 2025
Breaking News

ਪੰਜਾਬ ਸਕੂਲ ਕਾਲਜ ਵੈਨ ਅਤੇ ਬੱਸ ਐਸੋਸੀਏਸ਼ਨ ਵੱਲੋ ਚੋਣ ਮੁਹਿੰਮ ਨੂੰ ਤੇਜ ਕਰਨ ਸੰਬੰਧੀ ਵਿਸ਼ੇਸ ਮੀਟਿੰਗ

PPN200405
ਬਠਿੰਡਾ, 20 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਪੰਜਾਬ ਸਕੂਲ ਕਾਲਜ ਵੈਨ ਅਤੇ ਬੱਸ ਐਸੋਸੀਏਸ਼ਨ ਵੱਲੋ ਬੀਬੀ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿਮ ਨੂੰ ਤੇਜ ਕਰਨ ਸੰਬਧਂੀ ਵਿਸ਼ੇਸ ਮੀਟਿੰਗ  ਗੁਰਮੀਤ ਸਿੰਘ ਸਿੱਧੂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ  ਜਿਲਾ ਜਨਰਲ ਸਕੱਤਰ ਯੂਥ ਅਕਾਲੀ ਦਲ  ਅਤੇ ਪ੍ਰਧਾਨ ਦਵਿੰਦਰ ਪਾਲ ਦੀ ਅਗਵਾਈ ਵਿੱਚ ਕੀਤੀ । ਮੀਟਿੰਗ ਵਿੱਚ ਪ੍ਰਣ ਲਿਆ ਗਿਆ ਕਿ 30 ਅਪ੍ਰੈਲ ਨੂੰ ਹੋਣ ਵਾਲੀ ਚੋਣ ਵਿੱਚ ਬੀਬੀ ਬਾਦਲ ਨੂੰ ਵੱਧ ਤੋ ਵੱਧ ਵੋਟਾਂ ਨਾਲ ਜਿੱਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇਗਾ।ਉਨਾਂ ਨੇ ਕਿਹਾ ਕਿ ਪੁਰੇ ਪੰਜਾਬ ਵਿੱਚ ਐਸੋਸੀਏਸਨ ਦੇ ਮੈਬਰਾਂ ਵੱਲੋ ਟੀਮਾਂ ਬਣਾ ਕੇ ਅਕਾਲੀ ਭਾਜਪਾ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ। ਇਸ ਮੌਕੇ ਉਨਾਂ ਨਾਲ ਹਰਚੰਦ ਸਿੰਘ ਪ੍ਰਧਾਨ ਸਿਲਵਰ ਅੋਕਸ ਸਕੂਲ, ਜਸਤਾਰ ਸਿੰਘ ਬਰਾੜ, ਅਵਤਾਰ ਸਿੰਘ ਬਰਾੜ, ਜਗਜੀਤ ਸਿੰਘ ਪ੍ਰਧਾਨ ਸੈਂਟ ਪਾਲ ਸਕੂਲ, ਹਰਜਿੰਦਰ ਸਿੰਘ ਪ੍ਰਧਾਨ ਰੈਡਕਲਿਫ ਸਕੂਲ, ਅਸੋਕ ਕੁਮਾਰ ਪ੍ਰਧਾਨ ਸਿਪਰਿੰਗ ਡਿਲ, ਜਗਜੀਤ ਸਿੰਘ, ਸੁਖਮੰਦਰ ਸਿੰਘ, ਨਛੱਤਰ ਸਿੰਘ,ਗੁਰਪਾਲ ਸਿੰਘ, ਲਾਲ ਦੀਪ ਸਿੰਘ , ਹਰਜੀਤ ਸਿੰਘ, ਅਵਤਾਰ ਸਿੰਘ ਕਾਕਾ, ਜਗਸੀਰ ਸਿੰਘ ਅਤੇ ਰਮੇਸ ਕੁਮਾਰ ਸਪਰਿੰਗ ਡਿਲ ਸਕੂਲ, ਪ੍ਰਵੀਨ ਕੁਮਾਰ ਪ੍ਰਧਾਨ ਡੀ ਏ ਵੀ ਸਕੂਲ, ਗੁਰਵਿੰਦਰ ਬਰਾੜ ਸੈਂਟ ਪਾਲ ਸਕੂਲ,ਅਵਤਾਰ ਸਿੰਘ ਰਾਮਪੁਰਾ ਪ੍ਰਧਾਨ ਸੈਂਟ ਜੋਸਫ,ਜਗਸੀਰ ਸਿੰਘ ਭਗਤਾ,ਬਲਕਰਨ ਗੰਗਾ,ਜਗਜੀਤ ਕਾਕਾ,ਸੋਨੂੰ ,ਉਮ ਪ੍ਰਕਾਸ, ਰਾਕੇਸ ਕੁਮਾਰ ਜੇਵੀਅਰ ਸਕੂਲ, ਸੱਤਪਾਲ,ਕ੍ਰਿਸ਼ਨ, ਜਸਵੀਰ ਸਿੰਘ, ਮੁੱਖਤਿਆਰ ਸਿੰਘ ਸਾਰੇ ਗੋਨਿਆਣਾ ਮੰਡੀ, ਅਵਤਾਰ ਸਿੰਘ, ਜਸਪਾਲ ਸਿੰਘ , ਰੂਪ ਸਿੰਘ ਮੌੜ ਮੰਡੀ, ਜਗਜੀਤ ਸਿੰਘ ਮੌੜ ਮੰਡੀ, ਗੁਰਜੰਟ ਸਿੰਘ ਫੋਜੀ ਪ੍ਰਧਾਨ ਸੰਤ ਫਤਿਹ ਸਿੰਘ ਐਕਡਮੀ ਮੌੜ ਮੰਡੀ, ਗੁਰਤੇਜ ਮਹਿਤਾ, ਅਮਨਦੀਪ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ ਸਮੂਹ ਮੈਂਬਰ ਹਾਜ਼ਰ ਸਨ ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …

Leave a Reply