Sunday, December 22, 2024

ਭਾਜਪਾ ਲੀਗਲ ਸੈਲ ਨੇ ਕੀਤਾ ਸੰਗੀਤਾ ਜੇਤਲੀ ਦੇ ਨਾਲ ਰੋਡ ਸ਼ੋਅ

PPN260411
ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਲੀਗਲ ਸੈਲ ਵੱਲੋ ਅਕਾਲੀ-ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਹਕ ਚ ਸੰਗੀਤਾ ਜੇਤਲੀ ਦੇ ਨਾਲ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਰਾਸ਼ਟਰੀ ਕਨਵੀਨਰ ਪਿੰਕੀ ਆਨੰਦ ਨੇ ਕੀਤੀ। ਅੰਮ੍ਰਿਤਸਰ ਦੀ ਸੜਕਾਂ ਤੇ ਘੁੰਮਦੇ ਹੋਏ ਲੀਗਲ ਸੈਲ ਅਹੁਦੇਦਾਰਾਂ ਨੇ ਲੋਕਾਂ ਨੂੰ ਸ਼੍ਰੀ ਅਰੂਣ ਜੇਤਲੀ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਸ਼੍ਰੀ ਜੇਤਲੀ ਅੰਮ੍ਰਿਤਸਰ ਦੀ ਨੁਹਾਰ ਬਦਲਣ ‘ਚ ਸਮਰੱਥ ਹਨ ਅਤੇ ਆਉਣ ਵਾਲੀ ਸਰਕਾਰ ‘ਚ ਉਹਨਾਂ ਦਾ ਮਹਤੱਵਪੂਰਣ ਯੋਗਦਾਨ ਹੋਵੇਗਾ। ਉਹਨਾਂ ਨੇ ਕਿਹਾ ਕਿ ਸ਼੍ਰੀ ਜੇਤਲੀ ਅੰਮ੍ਰਿਤਸਰ ਦੀ ਪਰੇਸ਼ਾਨੀਆਂ ਤੋਂ ਚੰਗੀ ਤਰਾਂ ਜਾਣੂ ਹਨ, ਜਿੰਨਾਂ ਦਾ ਹਲ ਆਪਣੇ ਘੋਸ਼ਣਾਂ ਪੱਤਰ ‘ਚ ਲਿਖ ਚੁੱਕੇ ਹਨ। ਸ਼੍ਰੀਮਤੀ ਸੰਗੀਤਾ ਜੇਤਲੀ ਨੇ ਕਿਹਾ ਕਿ 30 ਅਪ੍ਰੈਲ ਦਾ ਦਿਨ ਪੰਜਾਬ ਅਤੇ ਦੇਸ਼ ਲਈ ਬਹੁਤ ਖਾਸ ਹੈ ਅਤੇ ਉਸ ਦਿਨ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਜਰੂਰ ਉਪਯੋਗ ਕਰਨਾ ਹੈ ਤਾਕਿ ਉਹ ਦੇਸ਼ ਵਿੱਚ ਇੱਕ ਸਥਾਈ ਸਰਕਾਰ ਦੀ ਸਥਾਪਨਾ ਕਰ ਸਕਣ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਦਾ ਫਰਜ ਹੈ ਕਿ ਉਹ ਦੇਸ਼ ਅਤੇ ਆਪਣੇ ਸ਼ਹਿਰ ਦੇ ਲਈ ਫਰਜ ਨਿਭਾਉਣ ਅਤੇ ਵੋਟ ਪਾਉਣ। ਇਸ ਅਵਸਰ ਤੇ ਪ੍ਰਦੇਸ਼ ਕਨਵੀਨੀਅਰ ਲੋਕੇਸ਼ ਨਾਰੰਗ, ਅਨੂਪ ਭੰਡਾਰੀ ਸਮੇਤ ਭਾਰੀ ਗਿਣਤੀ ‘ਚ ਲੋਕ ਮੌਜੂਦ ਸਨ।

Bwjpw lIgl sYl ny kIqw sµgIqw jyqlI dy nwl rof SoA

(Poto nM: 2)

 

AµimRqsr, 26 ApRYl (pMjwb post ibaUro)- BwrqI jnqw pwrtI lIgl sYl v`lo AkwlI-Bwjpw aumIdvwr Arux jyqlI dy hk c sµgIqw jyqlI dy nwl rof So dw AwXojn kIqw igAw[ ijsdI pRDwngI rwStrI knvInIAr ipµkI Awnµd ny kIqI[ AµimRqsr dI sVkW qy Gum`dy hoey lIgl sYl pdwiDkwrIAW ny lokW ƒ SRI ArUx jyqlI dy hk c vot pwaux dI ApIl kIqI[ auhnW ny ikhw ik SRI jyqlI AµimRqsr dI nuhwr bdln c smrQ hn Aqy Awaux vwlI srkwr c auhnW dw mhq`vpUrx Xogdwn hovygw[ auhnW ny ikhw ik SRI jyqlI AµimRqsr dI prySwnIAW qNo cµgI qrW jwxU hn Aqy iesdIAW prySwnIAW dw hl Awpxy GoSxW p`qr c ilK cuky hn[ SRImqI sµgIqw jyqclI ny ikhw ik 30 ApRYl dw idl pµjwb Aqy dyS leI bhuq Kws hY Aqy aus idn lokW ƒ Awpxy mdwiDkwr dw jrUr aupXog krnw hY qwik auh dyS iv`c ie`k sQweI srkwr dI sQwpnw kr skx[ auhnW ny ikhw ik AµimRqsr dy lokW dw Prj hY ik auh dyS Aqy Awpxy Sihr dy leI Prj inBwaux Aqy vot krW[ ies Avsr qy pRdyS knvInIAr lokyS nwrµg, AnUp BµfwrI smyq BwrI igxqI c lok mOjUd sI[ 

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply