ਮਜੀਠਾ, 18 ਜੂਨ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਨੂੰ ਮਜ਼ਬੂਤ ਕਰਨ, ਜਥੇਬੰਦਕ ਸਰਗਰਮੀਆਂ ਤੇਜ ਕਰਨ ਅਤੇ ਅਕਾਲੀ ਭਾਜਪਾ ਸਰਕਾਰ ਦੀਆ ਪ੍ਰਾਪਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਯੂਥ ਅਕਾਲੀ ਦਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਤੇ ਮੈਂਬਰ ਸ਼੍ਰੋਮਣੀ ਕਮੇਟੀ ਸ: ਜੋਧ ਸਿੰਘ ਸਮਰਾ ਨੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਸ: ਰਵੀਕਰਨ ਸਿੰਘ ਕਾਹਲੋਂ ਅਤੇ ਸਕੱਤਰ ਜਨਰਲ ਸ: ਤਲਬੀਰ ਸਿੰਘ ਗਿੱਲ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਅੱਜ ਯੂਥ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਨਵੇਂ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਲਈ ਅਹਿਮ ਰੋਲ ਅਦਾ ਕਰੇਗੀ। ਅੱਜ ਜਾਰੀ ਲਿਸਟ ਵਿੱਚ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਗਿੱਲ ਮਜੀਠਾ,ਗੁਰਮਿੰਦਰ ਸਿੰਘ ਭਿੱਟੇਵੱਡ, ਨਿਸ਼ਾਨ ਸਿੰਘ ਕੋਟਲਾ ਡੂਮ, ਰਾਜਦੀਪ ਸਿੰਘ ਬੰਟੀ ਮੋਹਲੇਕੇ, ਹਰਵਿੰਦਰ ਸਿੰਘ ਖਿਆਲਾ ਕਲਾਂ, ਗੁਰਸਾਹਿਬ ਸਿੰਘ ਪੰਡੋਰੀ,ਦਲਜੀਤ ਸਿੰਘ ਰਾਣਾ ਛਾਪਿਆ ਵਾਲੀ, ਗੁਰਜੀਤ ਸਿੰਘ ਵੈਰੋਵਾਲ ਬਾਵਿਆ, ਸੁਖਜਿੰਦਰ ਸਿੰਘ ਲੱਖੂਵਾਲ,ਰਿੰਕੂ ਮਲਹੋਤਰਾ ਜੰਡਿਆਲਾ ਗੁਰੂ, ਪ੍ਰਭਦਿਆਲ ਸਿੰਘ ਸਰਜਾ, ਕਾਬਲ ਸਿੰਘ ਕਿਲ੍ਹਾ ਜੀਵਨ ਸਿੰਘ,ਜਤਿੰਦਰ ਸਲਵਾਨ ਅਜਨਾਲਾ, ਗੁਰਇਕਬਾਲ ਸਿੰਘ ਰਿੰਕੂ ਸੁਲਤਾਨ ਮਾਹਲ, ਬਿਕਰਮਜੀਤ ਸਿੰਘ ਕੋਟਲਾ ਸੈਂਦਾ, ਵਿਕਰਮਜੀਤ ਸਿੰਘ ਨਾਗ ਖੁਰਦ, ਬਲਜਿੰਦਰ ਸਿੰਘ ਮੱਪੀ ਕੋਟਲਾ ਗੁੱਜਰਾਂ, ਜੱਜਬੀਰ ਸਿੰਘ ਟੋਨੀ ਦਾਦੂਪੁਰਾ, ਜਗਦੀਪ ਸਿੰਘ ਜੱਗੀ ਭੋਮਾ, ਨਵਪ੍ਰੀਤ ਸਿੰਘ ਮਿੱਠੂ ਦਾਦੂਪੁਰਾ, ਗੁਰਵਿੰਦਰ ਸਿੰਘ ਚੀਚਾ, ਗੁਰਵਿੰਦਰ ਸਿੰਘ ਪੰਡੋਰੀ ਵੜੈਚ, ਤਲਵਿੰਦਰ ਸਿੰਘ ਦਬੁਰਜੀ, ਯਾਦਵਿੰਦਰ ਸਿੰਘ ਹਰਸ਼ਾ ਛੀਨਾ,ਸੁਖਚੈਨ ਸਿੰਘ ਅਦਲੀਵਾਲ, ਗੁਰਵਿੰਦਰਪਾਲ ਸਿੰਘ ਗਿੱਲ ਮੀਆਂ ਪੰਧੇਰ ਸ਼ਾਮਿਲ ਹਨ। ਮੀਤ ਪ੍ਰਧਾਨਾਂ ਵਿੱਚ ਗੁਰਭੇਜ ਸਿੰਘ ਛਿੱਡਣ,ਮਹਾਬੀਰ ਸਿੰਘ ਅਨਾਇਤਪੁਰਾ, ਸਕੱਤਰ ਸਿੰਘ ਛਿੱਡਣ,ਚੰਦਨਜੀਤ ਸਿੰਘ ਬਾਜਾ ਜਗਦੇਵ ਕਲਾਂ, ਸੁਰਿੰਦਰਪਾਲ ਸਿੰਘ ਸੋਨੂੰ ਵਾਲੀਆ ਚੌਗਾਵਾਂ, ਗੁਰਪ੍ਰੀਤ ਸਿੰਘ ਕੜਿਆਲ,ਰਵਿੰਦਰ ਸਿੰਘ ਰਵੀ ਟਪਿਆਲਾ, ਨੇਤਰਪਾਲ ਸਿੰਘ ਭਲਾਈਪੁਰ, ਦਿਲਬਾਗ ਸਿੰਘ ਹੋਠੀਆਂ, ਕਰਮਜੀਤ ਸਿੰਘ ਵਡਾਲਾ ਕਲਾਂ, ਪਰਮਦੀਪ ਸਿੰਘ ਟਕਾਪੁਰ, ਗੁਰਪ੍ਰਤਾਪ ਸਿੰਘ ਮੀਆਂਵਿੰਡ, ਡਾ. ਸ਼ਮਸ਼ੇਰ ਸਿੰਘ ਜੱਬੋਵਾਲ, ਸਤਨਾਮ ਸਿੰਘ ਮੁੱਛਲ, ਨਿਸ਼ਾਨ ਸਿੰਘ ਤਰਸਿੱਕਾ, ਸਤਨਾਮ ਸਿੰਘ ਦੇਵੀਦਾਸਪੁਰਾ, ਨਰਿੰਦਰ ਸਿੰਘ ਨੰਗਲ ਗੁਰੂ, ਕਰਮਜੀਤ ਸਿੰਘ ਮਹਿਤਾ ਚੌਂਕ, ਅਰਸ਼ਦੀਪ ਸਿੰਘ ਨਿਜਾਮਪੁਰਾ, ਗੁਰਸੇਵਕ ਸਿੰਘ ਦੇਵੀਦਾਸਪੁਰਾ, ਰਛਪਾਲ ਸਿੰਘ ਤੇੜਾ ਰਾਜਪੂਤਾਂ, ਅਮਰਜੀਤ ਸਿੰਘ ਫੌਜੀ ਰਮਦਾਸ, ਸਤਸਰੂਪ ਸਿੰਘ ਤੇੜਾ, ਜਗਦੀਪ ਸਿੰਘ ਚਮਿਆਰੀ, ਨਿਰਵੈਲ ਸਿੰਘ ਪੰਨਵਾਂ, ਸੰਦੀਪ ਸਿੰਘ ਚੌਗਾਵਾਂ, ਸਤਵੰਤ ਸਿੰਘ ਚੌਗਾਵਾਂ, ਅੰਗਰੇਜ਼ ਸਿੰਘ ਕੋਟ ਹਿਰਦੇ ਰਾਮ, ਗੁਰਵਿੰਦਰ ਸਿੰਘ ਚਵਿੰਡਾ ਦੇਵੀ, ਸੁੱਚਾ ਸਿੰਘ ਕਲੇਰ ਮਾਂਗਟ, ਸੁਖਬਿੰਦਰਜੀਤ ਸਿੰਘ ਕਲੇਰ ਮਾਂਗਟ, ਹਿੰਮਤ ਸਿੰਘ ਕਾਦਰਾਬਾਦ, ਮੋਹਿਤ ਕੁਮਾਰ ਨਾਗ ਕਲਾਂ, ਸੈਮੁਅਲ ਨਾਗ ਕਲਾਂ, ਗੋਲਡੀ ਨਾਗ ਖੁਰਦ, ਜਸਪ੍ਰੀਤ ਸਿੰਘ ਨਾਗ ਨਵੇਂ, ਇਕਬਾਲ ਸਿੰਘ ਨਾਗ ਨਵੇਂ, ਕੁਲਵਿੰਦਰ ਸਿੰਘ ਨਾਗ ਨਵੇਂ, ਕੁਲਵਿੰਦਰ ਸਿੰਘ ਨਾਗ ਨਵੇਂ, ਗੁਰਪਵਿੱਤਰ ਸਿੰਘ ਪੰਧੇਰ ਖੁਰਦ, ਆਕਾਸ਼ਦੀਪ ਸਿੰਘ ਵੀਰਮ, ਕੁਲਦੀਪ ਸਿੰਘ ਜੌਹਲ, ਨਵਜੋਤ ਸਿੰਘ ਭੰਗੂ ਮਜੀਠਾ, ਸੁਖਜਿੰਦਰ ਸਿੰਘ ਗਿੱਲ ਮਜੀਠਾ, ਗੁਰਪ੍ਰੀਤ ਸਿੰਘ ਸੋਨੂੰ ਸੁਨਿਆਰਾ ਮਜੀਠਾ, ਰਛਪਾਲ ਸਿੰਘ ਬੁੱਤ, ਅਮਨਦੀਪ ਸਿੰਘ ਝੀਤਾ ਖੁਰਦ, ਪ੍ਰਭਦੀਪ ਸਿੰਘ ਲਾਡਾ ਫ਼ਤਿਹਗੜ੍ਹ ਸ਼ੁੱਕਰ ਚੱਕ, ਜਗਰੂਪ ਸਿੰਘ ਕੋਟਲਾ ਦਲ ਸਿੰਘ, ਹਰਵਿੰਦਰ ਸਿੰਘ ਜਗਤਪੁਰ ਬਜਾਜ, ਲਵਲੀਨ ਸਿੰਘ ਜਹਾਂਗੀਰ, ਬਲਕਰਨ ਸਿੰਘ ਬੰਟੀ ਜਠੋਲ ਨੂੰ ਸ਼ਾਮਿਲ ਕੀਤਾ ਗਿਆ।
ਜੂਨੀਅਰ ਮੀਤ ਪ੍ਰਧਾਨ ਨਵਤੇਜ ਸਿੰਘ ਮੁੱਧ, ਗੁਰਵਿੰਦਰ ਸਿੰਘ ਦਿਆਲ, ਗੁਰਵਿੰਦਰ ਸਿੰਘ ਖਿਆਲਾ ਕਲਾਂ, ਰਜਿੰਦਰ ਸਿੰਘ ਅਵਾਣ ਲੱਖਾ ਸਿੰਘ, ਰਵੀਸ਼ੇਰ ਸਿੰਘ ਬਿਹਾਰੀਪੁਰ, ਮਨਬੀਰ ਸਿੰਘ ਅਨੈਤਪੁਰ, ਅੰਮ੍ਰਿਤਪਾਲ ਸਿੰਘ ਨਿੱਜਰ, ਕੁਲਦੀਪ ਸਿੰਘ ਖਲਚੀਆ, ਸੁਖਪ੍ਰੀਤ ਸਿੰਘ ਹਨੀ ਸੰਗਤਪੁਰਾ, ਰਾਜਵਿੰਦਰ ਸਿੰਘ ਬਾਊ ਸੰਗਤਪੁਰਾ, ਸ਼ਰਨਜੀਤ ਸਿੰਘ ਸ਼ੈਲੀ ਮਹਿਲਾਂ ਵਾਲਾ, ਹਰਪ੍ਰੀਤ ਸਿੰਘ ਮਹਿਲਾਂ ਵਾਲਾ, ਧਰਮਿੰਦਰ ਸਿੰਘ ਪਤਾਲਪੁਰੀ, ਜਗਜੀਵਨ ਸਿੰਘ ਡੱਡੀਆਂ, ਹਰਪਾਲ ਸਿੰਘ ਮੁਗੋ ਸੋਹੀ, ਮਿੱਤਰ ਪਾਲ ਪਤਾਲਪੁਰੀ, ਬੂਟਾ ਰਾਮ ਦਿਆਲਪੁਰਾ, ਗੁਰਮੁੱਖ ਸਿੰਘ ਸਹਿਣੇਵਾਲੀ, ਸੋਨੂੰ ਚਵਿੰਡਾ ਦੇਵੀ, ਵਿਕਰਮਜੀਤ ਸਿੰਘ ਚਵਿੰਡਾ ਦੇਵੀ, ਬਲਜੀਤ ਸਿੰਘ ਚੰਡੇ, ਜੈਮਲ ਮਸੀਹ ਮਜੀਠਾ, ਅਜੈ ਕੁਮਾਰ ਮਜੀਠਾ, ਕੁਲਦੀਪ ਅਰੋੜਾ ਮਜੀਠਾ, ਦੀਪਕ ਟਕਿਆਰ ਮਜੀਠਾ, ਸੁਖਜੀਤ ਸਿੰਘ ਮੁਹਾਵਾ, ਗੁਰਮੁੱਖ ਸਿੰਘ ਖਹਿਰਾ, ਮਨਦੀਪ ਸਿੰਘ ਮੰਨਾ ਬਾਸਰਕੇ ਗਿੱਲਾਂ, ਗੁਰਜੀਤ ਸਿੰਘ ਲਾਲੀ ਬੱਲ ਕਲਾਂ, ਗੁਰਪ੍ਰੀਤ ਸਿੰਘ ਸਾਗਣਾਂ, ਰਵਿੰਦਰ ਸਿੰਘ ਰਾਣਾ ਬੋਹੜੂ ਪੁਲ ਬਣਾਏ ਗਏ ਹਨ।
ਜਨਰਲ ਸਕੱਤਰ ਕਮਲ ਵਰਮਾ ਮਜੀਠਾ, ਮਨਪ੍ਰੀਤ ਸਿੰਘ ਉੱਪਲ ਡੱਡੀਆਂ, ਪ੍ਰਭਜੀਤ ਸਿੰਘ ਕਮੀਰਪੁਰਾ, ਬਿਕਰਮਜੀਤ ਸਿੰਘ ਖਿਆਲਾ ਕਲਾਂ, ਤਾਜਬੀਰ ਸਿੰਘ ਬੋਪਾਰਾਏ ਬਾਜ ਸਿੰਘ, ਰਛਪਾਲ ਸਿੰਘ ਮਾਦੋਕੇ, ਸੁਖਪ੍ਰੀਤ ਸਿੰਘ ਟੌਗ, ਜੁਗਰਾਜ ਸਿੰਘ ਮੀਆਂ ਵਿੰਡ, ਵਰਿੰਦਰ ਸਿੰਘ ਦੇਵੀਦਾਸਪੁਰਾ, ਬਲਦੇਵ ਸਿੰਘ ਰਾਏਪੁਰ, ਕਰਨਬੀਰ ਸਿੰਘ ਰਮਦਾਸ, ਕੁਨਾਲ ਅਰੋੜਾ ਅਜਨਾਲਾ, ਗੁਰਵਿੰਦਰ ਸਿੰਘ ਲਸ਼ਕਰੀ ਨੰਗਲ, ਜਤਿੰਦਰ ਸਿੰਘ ਝਾਮਕਾ, ਗੁਰਵਿੰਦਰ ਸਿੰਘ ਚਾਟੀਵਿੰਡ ਲਹਿਲ, ਰਾਹੁਲਪ੍ਰੀਤ ਸਿੰਘ ਉਦੋਕੇ ਖੁਰਦ, ਉਪਕਾਰ ਸਿੰਘ ਚਵਿੰਡਾ ਦੇਵੀ, ਗੁਰਭੇਜ ਸਿੰਘ ਪਾਖਰਪੁਰਾ, ਅੰਮ੍ਰਿਤਪਾਲ ਸਿੰਘ ਕਲੇਰ ਮਾਂਗਟ, ਦਲਜੀਤ ਸਿੰਘ ਹੈਪੀ ਟਾਹਲੀ ਸਾਹਿਬ, ਗੁਰਬੀਰ ਸਿੰਘ ਮੱਲੀ ਸਿਆਲਕਾ, ਗੁਰਦੇਵ ਸਿੰਘ ਸ਼ਾਮ ਨਗਰ, ਮਨਰਾਜ ਸਿੰਘ ਨਾਗ ਖੁਰਦ, ਜਗਦੀਪ ਸਿੰਘ ਨਾਗ ਨਵੇਂ, ਅਮਨਪ੍ਰੀਤ ਸਿੰਘ ਮਹੱਦੀਪੁਰ, ਤਰਸੇਮ ਸਿੰਘ ਪਹਿਲਵਾਨ ਤਰਗੜ੍ਹ, ਰਣਜੀਤ ਸਿੰਘ ਰਾਣਾ ਕੋਟਲਾ ਗੁੱਜਰਾਂ, ਹਰਵਿੰਦਰਪਾਲ ਸਿੰਘ ਲਾਲੀ ਉਮਰਪੁਰਾ, ਨਿਸ਼ਾਨ ਸਿੰਘ ਮਾਲੂਵਾਲ, ਸੁਖਮਨਦੀਪ ਸਿੰਘ ਚੀਚਾ ਨੋਧ ਸਿੰਘ, ਮਲਕੀਤ ਸਿੰਘ ਨੇਸਟਾ, ਸੰਦਲਜੀਤ ਸਿੰਘ ਦਬੁਰਜੀ, ਬਿਕਰਮਜੀਤ ਸਿੰਘ ਰਾਜਾਸਾਂਸੀ,ਅਵਤਾਰ ਸਿੰਘ ਰਾਜਾਸਾਂਸੀ, ਮੋਹਿਤ ਖੇੜ ਮਜੀਠਾ, ਰਣਬੀਰ ਸਿੰਘ ਕੈਂਡੀ ਨੂੰ ਨਿਯੁਕਤ ਕੀਤੇ ਗਏ।
ਵਧੀਕ ਜਨਰਲ ਸਕੱਤਰ ਵਿੱਚ ਬਿਕਰਮਜੀਤ ਸਿੰਘ ਬਿੱਕਾ ਜਲਾਲਪੁਰਾ, ਗੁਰਵੇਲ ਸਿੰਘ ਜਲਾਲਪੁਰਾ, ਅਮਰਬੀਰ ਸਿੰਘ ਜਲਾਲਪੁਰਾ, ਦਲਜੀਤ ਸਿੰਘ ਚਾਟੀਵਿੰਡ, ਗੁਰਵਿੰਦਰ ਸਿੰਘ ਵਰਪਾਲ ਕਲਾਂ, ਹਰਮਨਪ੍ਰੀਤ ਸਿੰਘ ਮਾਨਾਵਾਲਾ ਕਲਾਂ, ਜਸਬੀਰ ਸਿੰਘ ਹੇਰ, ਸ਼ਮਸ਼ੇਰ ਸਿੰਘ ਭੈਣੀ ਲਿੱਧੜ, ਅੰਮ੍ਰਿਤਪਾਲ ਸਿੰਘ ਸੁਪਾਰੀਵਿੰਡ, ਕਰਨਬੀਰ ਸਿੰਘ ਤਲਵੰਡੀ ਖੁੰਮਣ, ਕੁਲਵਿੰਦਰ ਸਿੰਘ ਭੈਣੀ ਲਿੱਧੜ, ਰਣਜੋਧ ਸਿੰਘ ਵੀਰਮ, ਨਵਦੀਪ ਸਿੰਘ ਵੀਰਮ, ਦਵਿੰਦਰ ਸਿੰਘ ਸੰਨੀ ਸ਼ਾਮਿਲ ਹਨ।
ਸਕੱਤਰਾਂ ਵਿੱਚ ਗੁਰਪ੍ਰੀਤ ਸਿੰਘ ਚੱਕ ਮਿਸ਼ਰੀ, ਪ੍ਰਕਾਸ਼ ਸਿੰਘ ਬੱਗਾ ਖੁਰਦ, ਕਰਨਰਾਜ ਸਿੰਘ,ਦਲਜੀਤ ਸਿੰਘ ਬੋਦੇ, ਦਸਮੇਸ਼ ਸਿੰਘ ਮੀਆਂ ਵਿੰਡ, ਸ੍ਰੀ. ਗੋਰਵ ਵਿਨਾਇਕ ਜੰਡਿਆਲਾ ਗੁਰੂ, ਗਰਿਸ਼ ਮਿਗਲਾਨੀ ਜੰਡਿਆਲਾ ਗੁਰੂ, ਰਮਿੰਦਰ ਸਿੰਘ ਕੋਟ ਹਿਯਾਤ, ਗੁਰਉਪਦੇਸ਼ ਸਿੰਘ ਮਹਿਤਾ, ਜਗਜੀਤ ਸਿੰਘ ਸੂਰੋ ਪੱਡਾ, ਠਾਕਰ ਕੁਲਦੀਪ ਸਿੰਘ ਛਾਪਾ ਰਾਮ ਸਿੰਘ, ਗੁਰਪ੍ਰੀਤ ਸਿੰਘ ਸੈਦਪੁਰ, ਗੁਰਵਿੰਦਰ ਸਿੰਘ ਸੋਨਾ ਰਮਦਾਸ, ਜਨਕ ਰਾਜ ਅਜਨਾਲਾ ,ਅਸ਼ੋਕ ਮਸੀਹ ਰਮਦਾਸ, ਆਦਿਲ ਅਰੋੜਾ ਅਜਨਾਲਾ, ਜਗਬੀਰ ਸਿੰਘ ਮੱਤੇਵਾਲ, ਂਿਨਸ਼ਾਨ ਸਿੰਘ ਉਦੋਕੇ ਕਲਾਂ, ਸੁਖਰਾਜ ਸਿੰਘ ਘੰਨਸ਼ਾਮਪੁਰਾ, ਬਨਵਾਰੀ ਲਾਲ ਕਰਨਾਲਾ, ਹਰਜੀਤ ਸਿੰਘ ਕੱਥੂਨੰਗਲ, ਗੁਰਵਿੰਦਰਪਾਲ ਸਿੰਘ ਤਲਵੰਡੀ ਖੁੰਮਣ, ਮਨਦੀਪ ਕੁਮਾਰ ਮਨੀ ਮਜੀਠਾ, ਗੁਰਪ੍ਰੀਤ ਸਿੰਘ ਮਜੀਠਾ, ਗੁਰਵੰਤ ਸਿੰਘ ਜਹਾਂਗੀਰ, ਨੁਪਿੰਦਰ ਸਿੰਘ ਬੋਹੜੁ, ਗੁਰਲਾਲਜੀਤ ਸਿੰਘ ਬੱਲ ਖੁਰਦ, ਵਰਿੰਦਰ ਸਿੰਘ ਅਟਾਰੀ, ਗੁਰਦੇਵ ਸਿੰਘ ਹਰਸ਼ਾ ਛੀਨਾ, ਰਣਜੀਤ ਸਿੰਘ ਹਰਸ਼ਾ ਛੀਨਾ, ਪਲਵਿੰਦਰ ਸਿੰਘ ਹਰਸ਼ਾ ਛੀਨਾ, ਰਵਿੰਦਰ ਸਿੰਘ ਰਵੀ ਮਜੀਠਾ, ਕਸ਼ਮੀਰ ਸਿੰਘ ਰਾਜਾਸਾਂਸੀ ਨੂੰ ਲਿਆ ਗਿਆ।
ਸੰਯੁਕਤ ਸਕੱਤਰ ਹਰਸਿਮਰਨਜੀਤ ਸਿੰਘ ਜੰਡਿਆਲਾ ਗੁਰੂ, ਜਗਰੂਪ ਸਿੰਘ ਸ਼ਾਹਪੁਰ, ਗੁਰਪ੍ਰੀਤ ਸਿੰਘ ਮੱਲੀਆਂ, ਗੁਰਮੁੱਖ ਸਿੰਘ ਮਜੀਠਾ, ਅਸ਼ੋਕ ਕੁਮਾਰ ਮਜੀਠਾ, ਹਰਜੀਤ ਸਿੰਘ ਅਚਿੰਤਕੋਟ, ਅਰਵੀਨ ਸ਼ਰਮਾ ਭਕਨਾ ਕਲਾਂ, ਯੁਵਰਾਜ ਸਿੰਘ ਸਚੰਦਰ, ਸਿੰਦਾ ਸਿੰਘ ਵਡਾਲਾ ਭਿੱਟੇਵੱਡ, ਦਵਿੰਦਰ ਸਿੰਘ ਰਣੀਕੇ, ਸਰਪੰਚ ਜਗਤਾਰ ਸਿੰਘ ਮਾਨਾਵਾਲਾ ਕਲਾਂ, ਹਰਦਿਆਲ ਸਿੰਘ ਰਮਦਾਸ, ਦਿਲਰਾਜ ਸਿੰਘ ਅਜਨਾਲਾ ਸ਼ਾਮਿਲ ਹਨ।
ਜੱਥੇਬੰਧਕ ਸਕੱਤਰ ਪਰਮਜੀਤ ਸਿੰਘ ਜਸਤਰਵਾਲ, ਇਕਬਾਲ ਸਿੰਘ ਤਰੀਨ, ਹਰਜੀਤ ਸਿੰਘ ਸੈਦੂਪੁਰਾ, ਸਾਹਿਬ ਸਿੰਘ ਅਵਾਨ ਲੱਖਾ ਸਿੰਘ, ਗੁਰਚਰਨ ਸਿੰਘ ਗਿੱਲ ਸਾਰੰਗੜਾ, ਜੁਝਾਰ ਸਿੰਘ ਜਲਾਲਬਾਦ ਖੁਰਦ, ਹਰਜੀਤ ਸਿੰਘ ਰਤਨਗੜ੍ਹ, ਮਲਕੀਤ ਸਿੰਘ ਮੀਆਂ ਵਿੰਡ, ਕੁਲਵਿੰਦਰ ਸਿੰਘ ਅਜਨਾਲਾ, ਹਰਪਿੰਦਰ ਸਿੰਘ ਹੀਰਾ ਨੰਗਲ ਸੋਹਲ, ਬਲਜੀਤ ਸਿੰਘ ਭਲਾ ਪਿੰਡ, ਗਗਨਦੀਪ ਸਿੰਘ ਭਲਾ ਪਿੰਡ, ਤਰਸੇਮ ਸਿੰਘ ਬੋਪਾਰਾਏ, ਰਣਜੀਤ ਸਿੰਘ ਕਲੇਰ ਬਾਲਾ ਪਾਈ, ਸੁਖਦੇਵ ਸਿੰਘ ਖਿਦੋਵਾਲੀ, ਸਾਹਿਬ ਸਿੰਘ ਚੰਨਣਕੇ, ਯਾਦਵਿੰਦਰ ਸਿੰਘ ਰਾਮ ਦਿਵਾਲੀ ਹਿੰਦੂਆਂ, ਗੁਰਜੀਤ ਸਿੰਘ ਟੀਟੂ ਮਾਨਾਵਾਲਾ ਕਲਾਂ, ਸੁਖਤਾਜ ਸਿੰਘ ਮੀਰਾ ਕੋਟ ਕਲਾਂ, ਗੁਰਜੀਤ ਸਿੰਘ ਬੱਲ ਕਲਾਂ ।
ਪ੍ਰਪੋਗੰਡਾ ਸਕੱਤਰ ਗੁਰਜਿੰਦਰ ਸਿੰਘ ਮਰੜੀ ਖੁਰਦ, ਹਰਭਵਨ ਸਿੰਘ ਬਿਸ਼ੰਬਰਪੁਰਾ, ਅਨੂਪ ਸਿੰਘ ਰੱਖ ਝੀਤਾ, ਨਵਪ੍ਰੀਤ ਸਿੰਘ ਹੁਸ਼ਿਆਰ ਨਗਰ ਨੂੰ ਬਣਾਇਆ ਗਿਆ। ਮੁੱਖ ਬੁਲਾਰਾ ਲਖਵਿੰਦਰ ਸਿੰਘ ਮਾਲੋਵਾਲ, ਵਿਸ਼ਾਲ ਮਲਹੋਤਰਾ ਜੰਡਿਆਲਾ ਗੁਰੁ, ਸ਼ਿਵਚਰਨ ਸਿੰਘ ਹਲਕਾ ਅਟਾਰੀ ਨਿਯੁਕਤ ਕੀਤੇ ਗਏ।
ਕਾਨੂੰਨੀ ਸਲਾਹਕਾਰ ਸੁਖਚੈਨ ਸਿੰਘ ਰਾਮਪੁਰਾ ਝੀਤੇ ਤੇ ਜਗਜੀਤ ਸਿੰਘ ਮਜੀਠਾ ਨੂੰ ਲਿਆ ਗਿਆ।
ਪ੍ਰੱੈਸ ਸਕੱਤਰ ਚਰਨਜੀਤ ਸਿੰਘ ਧਾਲੀਵਾਲ ਜਗਦੇਵ ਕਲਾਂ ਨੂੰ ਬਣਾਇਆ ਗਿਆ।
ਇਸੇ ਤਰਾਂ ਸਰਕਲ ਪ੍ਰਧਾਨਾਂ ਵਿੱਚ ਹਲਕਾ ਮਜੀਠਾ ਲਈ ਜਤਿੰਦਰਪਾਲ ਸਿੰਘ ਸਾਬਾ ਹਮਜਾ ਪ੍ਰਧਾਨ, ਸਰਕਲ ਮਜੀਠਾ, ਜਸਪਾਲ ਸਿੰਘ ਭੋਏ ਪ੍ਰਧਾਨ, ਸਰਕਲ ਕੱਥੂ ਨੰਗਲ,ਸੁਰਿੰਦਰ ਸਿੰਘ ਅਰਜਨ ਮਾਂਗਾ ਪ੍ਰਧਾਨ, ਸਰਕਲ ਮੱਤੇਵਾਲ, ਇਸੇ ਤਰਾਂ ਹਲਕਾ ਬਾਬਾ ਬਕਾਲਾ ਹਲਕੇ ਲਈ ਹਰਜੀਤ ਸਿੰਘ ਮੀਆਂ ਵਿੰਡ ਪ੍ਰਧਾਨ, ਸਰਕਲ ਵੈਰੋਵਾਲ, ਅੰਗਰੇਜ਼ ਸਿੰਘ ਖਿਲਚੀਆਂ ਪ੍ਰਧਾਨ, ਸਰਕਲ ਖਿਲਚੀਆਂ, ਸਰਤਾਜ ਸਿੰਘ ਸਠਿਆਲਾ ਸਰਕਲ ਬਿਆਸ, ਚਮਕੌਰ ਸਿੰਘ ਸ਼ੇਰੋ ਨਿਗਾਹ ਸਰਕਲ ਬੁਤਾਲਾ, ਰਜਿੰਦਰ ਸਿੰਘ ਬਿੱਟਾ ਰਈਆਂ ਸ਼ਹਿਰੀ, ਹਲਕਾ ਅਟਾਰੀ ਲਈ ਹਰਪ੍ਰੀਤ ਸਿੰਘ ਰਾਜਾ ਤਾਲ ਸਰਕਲ ਘਰਿੰਡਾ, ਸ਼ਰਨਜੀਤ ਸਿੰਘ ਚੱਬਾ ਸਰਕਲ ਚਾਟੀਵਿੰਡ, ਜਸਪਾਲ ਸਿੰਘ ਭੱਟੀ ਸਰਕਲ ਕੰਬੋਅ, ਹਲਕਾ ਰਾਜਾਸਾਂਸੀ ਤੋਂ ਰੇਸ਼ਮ ਸਿੰਘ ਕੋਟਲੀ ਔਲਖ ਸਰਕਲ ਲੋਪੋਕੇ, ਗੁਰਮੁੱਖ ਸਿੰਘ ਲੱਲਾ ਅਫਗਾਨਾ ਸਰਕਲ ਰਾਜਾਸਾਂਸੀ, ਗੁਰਚਰਨ ਸਿੰਘ ਮਿਆਦੀਆਂ ਸਰਕਲ ਭਿੰਡੀ ਸੈਂਦਾ, ਹਲਕਾ ਅਜਨਾਲਾ ਲਈ ਭੁਪਿੰਦਰ ਇਕਬਾਲ ਸਿੰਘ ਸਰਕਲ ਅਜਨਾਲਾ ਦਿਹਾਤੀ,ਤਰਿੰਦਰਸ਼ੇਰ ਸਿੰਘ ਸਰਕਲ ਰਮਦਾਸ ਸ਼ਹਿਰੀ, ਰਾਜਬੀਰ ਸਿੰਘ ਸਰਕਲ ਰਮਦਾਸ ਦਿਹਾਤੀ, ਗੁਰਿੰਦਰ ਸਿੰਘ ਸਰਕਲ ਚੰਡੇਰ ਨੂੰ ਬਣਾਇਆ ਗਿਆ। ਹਲਕਾ ਜੰਡਿਆਲਾ ਗੁਰੂ ਲਈ ਬਲਜੀਤ ਸਿੰਘ ਸਰਕਲ ਮਹਿਤਾ,ਨਵਜੋਤ ਸਿੰਘ ਸਰਕਲ ਤਰਸਿੱਕਾ,ਅਮਰੀਕ ਸਿੰਘ ਸੋਢੀ ਸਰਕਲ ਜੰਡਿਆਲਾ ਦਿਹਾਤੀ, ਵਿਵੇਕ ਸ਼ਰਮਾ ਨੂੰ ਜੰਡਿਆਲਾ ਸ਼ਹਿਰੀ ਦੀ ਜਿਮੇਵਾਰੀ ਸੌਪੀ ਗਈ।
ਵਰਕਿੰਗ ਕਮੇਟੀ ਮੈਂਬਰਾਂ ਵਿੱਚ ਨਵਜੋਤ ਸਿੰਘ ਭਿੰਡੀ ਸੈਂਦਾ, ਸੁਖਦੇਵ ਸਿੰਘ ਭੀਲੋਵਾਲ ਕੱਚਾ, ਹਰਿੰਦਰ ਸਿੰਘ ਪਿੰਡ ਭੁੱਲਰ, ਤਸਬੀਰ ਸਿੰਘ ਟਪਿਆਲਾ, ਹਰਜਿੰਦਰ ਸਿੰਘ ਪਿੰਡ ਝੰਜ, ਜਰਮਨਜੀਤ ਸਿੰਘ ਨਾਗੋਕੇ, ਗੁਰਬਿੰਦਰ ਸਿੰਘ ਜੰਡਿਆਲਾ ਗੁਰੂ, ਸੰਦੀਪ ਸਿੰਘ ਜਲਾਲ, ਯਾਦਵਿੰਦਰ ਸਿੰਘ ਮਹਿਤਾ, ਗੁਰਜੰਟ ਸਿੰਘ ਸੁਲਤਾਨ ਮਾਹਲ, ਕਸ਼ਮੀਰ ਸਿੰਘ ਅਜਨਾਲਾ, ਜਸਪ੍ਰੀਤ ਸਿੰਘ ਪਵਾਰ ਲੱਖੂਵਾਲ, ਅਜਨਾਲਾ, ਹਰਦੀਪ ਸਿੰਘ ਚੱਕ ਡੋਗਰਾਂ, ਸਵਰਨ ਸਿੰਘ ਚੱਕ ਡੋਗਰਾਂ, ਦਿਲਸ਼ੇਰ ਸਿੰਘ ਰਾਜੀਆਂ, ਬਿਕਰਮਜੀਤ ਸਿੰਘ ਕੋਟਲਾ, ਹਰਪ੍ਰਤਾਪ ਸਿੰਘ ਗੁਜਰਪੁਰਾ, ਮੇਜਰ ਸਿੰਘ ਤਲਵੰਡੀ ਸ਼ਿਪਾਹੀ ਮੱਲ, ਹਰਿੰਦਰ ਸਿੰਘ ਲੱਕੀ ਧੁੱਪਸੜੀ, ਗੁਰਵੰਤ ਸਿੰਘ ਧੁੱਪਸੜੀ, ਜਸਵਿੰਦਰ ਸਿੰਘ ਮੱਧੂ ਛਾਂਗਾ, ਜੈਮਲ ਸਿੰਘ ਭੱਲਾ ਪਿੰਡ, ਗੋਤਮ ਸ਼ਰਮਾ ਮਜੀਠਾ, ਕਾਬਲ ਸਿੰਘ ਧਨੋਏ ਖੁਰਦ, ਨਿਸ਼ਾਨ ਸਿੰਘ ਨੱਬੀਪੁਰ, ਲਵਦੀਪ ਸਿੰਘ ਫ਼ਤਿਹਗੜ੍ਹ ਸ਼ੁੱਕਰ ਚੱਕ, ਗੁਰਬਾਜ ਸਿੰਘ ਧੋਲ ਖੁਰਦ, ਸਵਿੰਦਰ ਸਿੰਘ ਕਾਕਾ ਵਡਾਲਾ ਸ਼ਾਮਿਲ ਹਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …