Saturday, August 2, 2025
Breaking News

ਸਟੇਟ ਬੈਕ ਵੱਲੋ ਜੈਤੋਸਰਜਾ ਸਕੂਲ ਨੂੰ ਕੰਪਿਊਟਰ ਭੇਟ

 PPN250503
ਬਟਾਲਾ, 25 ਮਈ  (ਬਰਨਾਲ)-    ਸਟੇਟ ਬੈਕ ਆਫ ਇੰਡੀਆ ਬਰਾਂਚ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਦੇ ਮੈਨੇਜਰ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਨੂੰ ਇੱਕ ਏਸਰ ਕੰਪਨੀ ਦਾ ਕੰਪਿਊਟਰ ਭੇਟ ਕੀਤਾ ਗਿਆ| ਬੈਕ ਮੈਨੇਜਰ ਸ੍ਰੀ ਜੋਗਿੰਦਰਪਾਲ ਨੇ ਦੱਸਿਆ ਕਿ ਬੈਕ ਵੱਖ ਵੱਖ ਸਮੇ ਤੇ ਸਕੂਲਾ ਨੂੰ ਸਹੁਲਤਾ ਦਿੰਦਾ ਹੈ ਜਿਵੇ ਕਦੀ ਸਕੂਲਾਂ ਨੂੱ ਪੱਖੇ ਜਾਂ ਆਰ ਉ ਸਿਸਟਮ ਆਦਿ ਦਿਤੇ ਗਏ ਹਨ| ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਭਾਂਰਤ ਭੂਸਨ ਵੱਲੋ ਬੈਕ ਦੇ ਆਏ ਕਰਮਚਾਰੀਆਂ ਜੋਗਿੰਦਰਪਾਲ ਤੇ ਜਸਵਿੰਦਰ ਸਿੰਘ ਭੱਟੀ  ਦਾ ਧਨਵਾਦ ਕੀਤਾ ਗਿਆ| ਇਸ ਮੌਕੇ ਲਖਵਿੰਦਰ ਸਿੰਘ ਢਿਲੋ, ਨਰਿੰਦਰ ਸਿੰਘ, ਨੀਰੂ ਬਾਲਾ, ਰਜਿੰਰਦ ਕੌਰ, ਸਤਵਿੰਦਰ ਬਾਲਾ, ਪਰਦੀਪ ਕੌਰ, ਹਰਜਿੰਦਰ ਕੌਰ, ਹਰਪ੍ਰੀਤ ਸਿੰਘ, ਜਸਵਿੰਦਰ ਭੱਟੀ, ਸੰਪੂਰਨ ਸਿੰਘ , ਪਰਜਜੀਤ ਸਿੰਘ ਚੀਮਾ, ਅਜਮੇਰ ਸਿੰਘ, ਪ੍ਰਮਪ੍ਰੀਤ ਸਿੰਘ ਫੱਤੂਪੁਰ ਆਦਿ ਹਾਜਰ ਸਨ|

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply