
ਦਿਲੀ, 31 ਮਈ (ਅੰਮ੍ਰਿਤ ਲਾਲ ਮੰਨਣ) – ਪੰਜਾਬੀ ਅਕੈਡੀ ਦਿੱਲੀ ਵੱਲੋਂ ਕਰਵਾਏ ਗਏ “ਪਾਰੰਪਰਿਕ ਪੰਜਾਬ ਦੇ ਸੰਗੀਤ ਦਾ ਉਤਸਵ” ਨਾਂ ਦੇ ਪ੍ਰੋਗਰਾਮ ਦੀ ਸ਼ਮਾ ਰੋਸ਼ਨ ਕਰਕੇ ਰਸਮੀ ਉਦਘਾਟਨ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨਾਲ ਹਨ ਪੰਜਾਬੀ ਅਕੈਡਮੀ ਦੀ ਚੇਅਰਪਰਸਨ ਅਨੀਤਾ ਸਿੰਘ, ਸੂਫੀ ਸਿੰਗਰ ਸ਼ੱਨੋ ਖੁਰਾਨਾ, ਹਿਮਾਚਲ ਸਰਕਾਰ ਦੀ ਕਲਚਰਲ ਸਕੱਤਰ ਬੀਬੀ ਉਪਮਾ।
Punjab Post Daily Online Newspaper & Print Media