ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਜੀਵਨ ਬੀਮਾ ਨਿਗਮ ਦੀ ਬਰਾਂਚ ਨੰਬਰ 3 ਵਿਖੇ 61ਵੀਂ ਵਰੇਗੰਢ ਮੌਕੇ ਮਨਾਏ ਗਏ ਏਜੰਟ
ਦਿਵਸ ਦੇ ਸਮਾਗਮ ਦੌਰਾਨ ਬਰਾਂਚ ਦੇ ਦੋ ਸੀਨੀਅਰ ਏਜੰਟਾਂ ਐਮ.ਐਲ ਮਹਿਰਾ ਅਤੇ ਟੀ.ਆਰ ਗੁਪਤਾ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।ਤਸਵੀਰ ਵਿੱਚ ਬਰਾਂਚ ਮੈਨੇਜਰ ਵਨੀਤ ਮਲਿਕ ਸੀਨੀਅਰ ਏਜੰਟ ਐਮ.ਐਲ ਮਹਿਰਾ ਨੂੰ ਸਨਮਾਨਿਤ ਕਰਦੇ ਹੋਏ, ਨਾਲ ਹਨ ਸਹਾਇਕ ਮੈਨੇਜਰ ਰਛਪਾਲ ਸਿੰਘ ਤੇ ਹੋਰ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media