
ਬਟਾਲਾ, ੨੦ ਜੁਲਾਈ (ਨਰਿੰਦਰ ਬਰਨਾਲ)- ਇੱਕ ਸਾਲ ਪਹਿਲਾ ਗੁਰੂ ਤੇਗ ਬਹਾਦਰ ਕਲੌਨੀ ਬਟਾਲਾ ਦੇ ਵਸਨੀਕ ਲੈਕਚਾਰ ਲਖਵਿਦੰਰ ਸਿੰਘ ਢਿਲੋਂ ਦੇ ਹੋਣਹਾਰ ਬੇਟੇ ਇੰਜੀਅਰ ਰਵੀਜੋਤ ਸਿੰਘ ਢਿਲੋਂ ਦਿਲ ਦਾ ਦੌਰਾ ਰੁਕਣ ਕਾਰਨ ਵਾਹਿਗੂਰੂ ਦੀ ਗੋਦ ਵਿਚ ਜਾ ਬੈਠ ਸਨ ।ਅੱਜ ਪਹਿਲੀ ਬਰਸੀ ਤੇ ਇਲਾਕੇ ਦੀਆਂ ਵੱਖ ਵੱਖ ਸੰਗਤਾ ਵੱਲੋ ਸਰਧਾ ਦੇ ਫੁਲ ਭੇਟ ਕੀਤੇ ਗਏ। ਇਸ ਮੌਕੇ ਰਾਗੀ ਸਿੰਘਾਂ ਵੱਲੋ ਕਥਾ ਕੀਰਤਨ ਕੀਤਾ ਗਿਆ ਤੇ ਸੰਗਤਾਂ ਨੂੰ ਵਾਹਿਗੂਰੂ ਨਾਮ ਨਾਲ ਜੂੜਨ ਦਾ ਸੰਦੇਸ ਦਿਤਾ ਗਿਆ।ਇਹਨਾ ਵਿਚ ਆਪ ਪਾਰਟੀ ਤੋ ਸ. ਸੁੱਚਾ ਸਿੰਘ ਛੋਟੇਪੁਰ, ਅਮਰਦੀਪ ਸਿਘ ਸੈਣੀ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ, ਡਾ. ਅਨੂੰਪ ਸਿੰਘ ਪ੍ਰਸਿਧ ਲੇਖਕ ਤੇ ਵਿਦਵਾਨ, ਨਰਿੰਦਰ ਸਿੰਘ ਸੰਧੂ ਬਟਾਲਵੀ,ਗੁਰਜੀਤ ਸਿੰਘ ਬਾਜਵਾ, ਸੈਰੀ, ਗੁਰਿੰਦਰ ਸਿੰਘ ਚੀਕੂ, ਕੁਲਵਿੰਦਰ ਸਿੰਘ ਸਿਧੂ ਪ੍ਰਧਾਨ ਮਾਸਟਰ ਕੇਡਰ ਯੂਨਂੀਅਨ ਗੁਰਦਾਸਪੁਰ, ਜਗਤਾਰ ਸਿੰਘ ਔਜਲਾ ਅਕੈਡਮੀ, ਬਰਿੰਦਰ ਸਿੰਘ, ਦੇਵਿੰਦਰ ਦੀਦਾਰ, ਦਲਜੀਤ ਸਿੰਘ ਜੌੜਾਂ, ਹਰਜਿੰਦਰ ਸਿੰਘ ਜਿੰਦ, ਬਲਕਾਰ ਸਿੰਘ, ਚਰਨਜੀਤ ਸਿਘ, ਕਲੱਬ ਪ੍ਰਧਾਨ ਭਾਂਰਤ ਭੂਸਨ, ਡੀ ਐਸ ਐਸ ਗੁਰਦਾਸਪੁਰ ਰਵਿੰਦਰਪਾਲ ਸਿੰਘ ਚਾਹਲ, ਬਲਰਾਜ ਸਿੰਘ ਬਾਜਵਾ, ਦੀਪਕ ਕੁਮਾਰ, ਦਰਸਨ ਸਿੰਘ, ਹਰਪ੍ਰੀਤ ਸਿਘ ਭੂੱਲਰ, ਅਜਮੇਰ ਸਿੰਘ, ਪ੍ਰੇਮ ਪਾਲ ਸਿਘ, ਪ੍ਰਿੰਸੀਪਲ ਹਰਭਜਨ ਸਿੰਘ ਸੇਖੋ ਗੁਰੂ ਨਾਨਕ ਕਾਲਜ ਬਟਾਲਾ ਆਦਿ ਹਾਜਰ ਸਨ।
Punjab Post Daily Online Newspaper & Print Media