Friday, October 2, 2026

ਮੁਹੰਮਦ ਇਸ਼ਫਾਕ (ਵਾਚ ਮੇਕਰ) ਦਾ ਦਿਹਾਂਤ- ਨਹੀਂ ਹੋਵੇਗੀ ਰਸਮ-ਏ-ਕੁੱਲ

ਮਾਲੇਰਕੋਟਲਾ, 8 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)  ਮਾਇਨੋਰਟੀ ਪੀਸ ਕਮੇਟੀ ਦੇ ਜਿਲ੍ਹਾ ਕੋਆਰਡੀਨੇਟਰ ਅਨਵਾਰ ਸੈਫੀ ਦੇ ਪਿਤਾ ਮੁਹੰਮਦ ਇਸ਼ਫਾਕ (ਵਾਚ ਮੇਕਰ) ਵਾਸੀ ਮੁਹੱਲਾ ਲੁਹਾਰਾਂ ਨੇੜੇ ਪਸ਼ੂ ਹਸਪਤਾਲ ਦਾ ਦਿਹਾਂਤ ਹੋ ਗਿਆ, ਜਿਨ੍ਹਾਂ ਦੀ ਕੋਈ  ਨਹੀਂ ਹੋਵੇਗੀ, ਬਲਕਿ ਇਕ ਦਿਨ ਅਫਸੋਸ ਕੀਤਾ ਜਾਵੇਗਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply