ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸਥਾਨਕ ਬਟਾਲਾ ਰੋਡ ਵਾਸੀ ਪ੍ਰਵੀਨ ਸਹਿਗਲ ਚੇਅਰਮੈਨ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਤੇ ਸ੍ਰੀਮਤੀ ਰੀਤੂ ਸਹਿਗਲ ਦੇ ਬੇਟੇ ਸੌਰਭ ਸਹਿਗਲ ਦੇ ਰਜਨੀਸ਼ ਵਰਮਾ ਤੇ ਆਂਚਲ ਵਰਮਾ ਦੀ ਸਪੁੱਤਰੀ ਚੰਦਾ ਨਾਲ ਵਿਆਹ ਦੀਆਂ ਸਮੂਹ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ।
Check Also
ਵਿਆਹ ਵਰ੍ਹੇਗੰਢ ਮੁਬਾਰਕ – ਕਰਮਜੀਤ ਰਾਜੀਆ ਅਤੇ ਗੁਰਸੇਵਕ ਰਾਜੀਆ
ਸੰਗਰੂਰ, 22 ਜੁਲਾਈ (ਜਗਸੀਰ ਲੌਂਗੋਵਾਲ) – ਉਘੇ ਸਮਾਜ ਸੇਵੀ ਤੇ ਸਲੱਮ ਫਾਊਂਡੇਸ਼ਨ ਆਫ ਇੰਡੀਆ ਜਿਲ੍ਹਾ …
Punjab Post Daily Online Newspaper & Print Media