Wednesday, March 4, 2026

ਸ੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ 59 ਜਿਲ੍ਹਾ ਅਹੁੱਦੇਦਾਰਾਂ ਦੀ ਸੂਚੀ ਜਾਰੀ

PPN2808201805ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਸ੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀਆਂ ਵਿੰਗ ਬਠਿੰਡਾ ਦੇ ਪ੍ਰਧਾਨ ਦਰਸ਼ਨ ਸਿੰਘ ਕੋਟ ਫੱਤਾ ਸਾਬਕਾ ਵਿਧਾਇਕ ਬਠਿੰਡਾ ਦਿਹਾਤੀ, ਜਗਦੀਪ ਸਿੰਘ ਨਕਈ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਠਿੰਡਾ ਦਿਹਾਤੀ ਅਤੇ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਨੇ ਜ਼ਿਲ੍ਹੇ ਦੇ ਐਸ.ਸੀ.ਵਿੰਗ ਦੇ 59 ਅਹੁਦੇਦਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ।ਉਨ੍ਹਾਂ ਜ਼ਿਲ੍ਹਾ ਅਹੁਦੇਦਾਰਾਂ ਦੀ ਲਿਸਟ ਜਾਰੀ ਕਰਦਿਆਂ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਵਜੋਂ ਬਲੌਰ ਸਿੰਘ ਕਾਂਗੜ, ਬਲਦੇਵ ਸਿੰਘ ਗਹਿਲੇਵਾਲਾ, ਮੇਜਰ ਸਿੰਘ ਭਾਂਗੀਵਾਂਦਰ, ਇਕਬਾਲ ਸਿੰਘ ਸਰਪੰਚ (ਡਿੱਖ), ਰਾਜਵੰਤ ਸਿੰੰਘ ਸਾਬਕਾ ਚੇਅਰਮੈਨ (ਕੋਟਭਾਰਾ), ਪਿ੍ਰੰ: ਤੇਜਾ ਸਿੰਘ ਅਬਲੂ ਤੇ ਮੇਜਰ ਸਿੰਘ ਮੁਲਤਾਨੀਆਂ ਦੀ ਨਿਯੁੱਕਤੀ ਕੀਤੀ ਗਈ ਹੈ ਜਦਕਿ ਜ਼ਿਲ੍ਹਾ ਜਰਨਲ ਸਕੱਤਰ ਵਜੋਂ ਕੁੱਕੂ ਸਿੰਘ ਸਰਪੰਚ ਦਿਆਲਪੁਰਾ ਮਿਰਜ਼ਾ, ਬੋਘਾ ਸਿੰਘ ਪੱਕਾ ਕਲਾਂ, ਬੂਟਾ ਸਿੰਘ ਸਰਪੰਚ ਕੌਰੇਆਣਾ, ਹਾਕਮ ਸਿੰਘ ਸਾਬਕਾ ਚੇਅਰਮੈਨ (ਬੱਲੋ), ਜਸਵੀਰ ਸਿੰਘ ਮੰਡੀ ਕਲਾਂ, ਸੁਖਜੀਵਨ ਸਿੰੰਘ ਮੌੜ ਚੜਤ ਸਿੰਘ, ਜਸਕਰਨ ਸਿੰਘ ਮਾਈਸਰਖਾਨਾ, ਭੋਲਾ ਸਿੰਘ ਮੰਡੀ ਕਲਾਂ, ਮੰਦਰ ਸਿੰਘ ਨੇਹੀਆ ਵਾਲਾ, ਬੋਹੜ ਸਿੰਘ ਅਬਲੂ, ਜਗਸੀਰ ਸਿੰਘ ਨਥਾਣਾ, ਪ੍ਰਕਾਸ਼ ਸਿੰਘ ਲਹਿਰਾ ਮੁਹੱਬਤ, ਚਮਕ ਸਿੰਘ ਚੱਕ ਬਖਤੂ, ਬਲਰਾਜ ਸਿੰਘ ਰਾਏ ਕੇ ਕਲਾਂ, ਅਵਤਾਰ ਸਿੰਘ ਕੋਟਗੁਰੂ ਤੇ ਸਰਬਜੀਤ ਸਿੰਘ ਪਥਰਾਲਾ, ਜ਼ਿਲ੍ਹਾ ਮੀਤ ਪ੍ਰਧਾਨ ਵਜੋਂ ਜਸਵੰਤ ਸਿੰਘ ਸਿਰੀਏਵਾਲਾ, ਮੇਜਰ ਸਿੰਘ ਸਰਪੰਚ ਲੇਲੇਵਾਲਾ, ਦੇਵੀ ਲਾਲ ਪੱਕਾ ਖੁਰਦ, ਜਸਵੀਰ ਸਿੰਘ ਕਰਾੜਵਾਲਾ, ਜਰਨੈਲ ਸਿੰਘ ਚਾਉਂਕੇ, ਹਰਬੰਸ ਸਿੰਘ ਸਾਬਕਾ ਸਰਪੰਚ (ਸੰਦੋਹਾ), ਜਸਵੀਰ ਸਿੰਘ ਕਿਲੀ ਨਿਹਾਲ ਸਿੰਘ ਵਾਲਾ, ਵੀਰ ਸਿੰਘ ਸਾਬਕਾ ਸਰਪੰਚ (ਭੁੱਚੋ ਕਲਾਂ), ਮਨਜੀਤ ਸਿੰਘ ਮਹਿਮਾ ਸਵਾਈ, ਜਗਸੀਰ ਸਿੰਘ ਰਾਏ ਕੇ ਕਲਾਂ, ਕੁਲਵੰਤ ਸਿੰਘ ਕੋਟ ਫੱਤਾ, ਬੁੱਧਾ ਸਿੰਘ ਝੁੰਬਾ, ਪਿਆਰਾ ਸਿੰਘ ਜੋਗੇਵਾਲਾ, ਲਾਭ ਸਿੰਘ ਢੇਲਵਾਂ, ਕ੍ਰਿਸ਼ਨ ਸਿੰਘ ਸਰਪੰਚ ਡੂੰਮਵਾਲੀ, ਮੰਦਰ ਸਿੰਘ ਸੰਗਤ ਕੋਠੇ, ਅੰਮਿ੍ਰਤਪਾਲ ਸਿੰਘ ਬੀੜ ਬਸਤੀ ਨੰ: 5, ਪ੍ਰਚਾਰ ਸਕੱਤਰ ਵਜੋਂ ਜਗਰਾਜ ਸਿੰਘ ਮੌਜੀ ਦੌਲਤਪੁਰਾ (ਗੋਸਲ), ਬੇਅੰਤ ਸਿੰਘ ਕਲਿਆਣ ਸੱਦਾ, ਨਿਰਮਲ ਸਿੰਘ ਬੀੜ ਬਹਿਮਣ, ਹਰਭਜਨ ਸਿੰਘ ਕੋਟ ਸ਼ਮੀਰ, ਪ੍ਰਕਾਸ਼ ਸਿੰਘ ਜੰਡੀਆਂ, ਪ੍ਰੈਸ ਸਕੱਤਰ ਵਜੋਂ ਰਘਵੀਰ ਸਿੰਘ ਬੰਗੀ (ਬੰਗੀ ਨਿਹਾਲ ਸਿੰਘ), ਜਗਜੀਤ ਸਿੰਘ ਬੀੜ ਬਸਤੀ, ਵਰਕਿੰਗ ਕਮੇਟੀ ਮੈਂਬਰ ਦੇ ਤੌਰ ’ਤੇ ਹਰਦੇਵ ਸਿੰਘ ਕਾਲਾ (ਭਾਈਰੂਪਾ), ਨਸੀਬ ਸਿੰਘ ਮੰਡੀ ਕਲਾਂ, ਸਤਪਾਲ ਸਿੰਘ ਢੱਡੇ, ਕੈਪਟਨ ਮਲਕੀਤ ਸਿੰਘ ਨੰਬਰਦਾਰ (ਰਾਮਗੜ੍ਹ ਭੂੰਦੜ), ਬਲਵੀਰ ਸਿੰਘ ਮੈਂਬਰ ਭਾਈ ਬਖਤੌਰ, ਬਲਕਰਨ ਸਿੰਘ ਸਰਪੰਚ (ਕੁੱਤੀਵਾਲ ਕਲਾਂ), ਸੁਖਮੰਦਰ ਸਿੰਘ ਮੈਂਬਰ ਬਲਾਹੜ੍ਹ ਮਹਿਮਾ, ਤਰਸੇਮ ਸਿੰਘ ਸੇਮਾਂ ਬਲਾਕ ਸੰਮਤੀ ਮੈਂਬਰ (ਤੁੰਗਵਾਲੀ), ਹਰਭਜਨ ਸਿੰਘ ਗੁਲਾਬਗੜ੍ਹ ਅਤੇ ਬੂਟਾ ਸਿੰਘ ਜੱਸੀ ਪੌ ਵਾਲੀ ਨੂੰ ਨਿਯੁਕਤ ਕੀਤਾ ਗਿਆ ਹੈ।

 

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply