Thursday, June 25, 2026

ਖੂਨਦਾਨ ਕਰਕੇ ਬਚਾਈ ਮਰੀਜ਼ ਦੀ ਜਾਨ

ਭੀਖੀ, 31 ਅਕਤੂਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਰੋਕੀ ਸ਼ਰਮਾ ਨੇ ਪਹਿਲੀ ਵਾਰ ਖੂਨਦਾਨ ਕਰਕੇ ਲੋੜਵਦ ਮਰੀਜ਼ ਦੀ PPN3110201814ਜਾਨ ਬਚਾਈ।ਇਹ ਜਾਣਕਾਰੀ ਦਿਦੇ ਹੋਏ ਸੰਜੀਵ ਪਿਅਕਾ ਨੇ ਕਿ ਸਿਵਲ ਹਸਪਤਾਲ ਮਾਨਸਾ ਦੇ ਬਲਡ ਬੈਂਕ ਵਿਚ ਸਵੇਰ ਤੋਂ ਹੀ ‘ਏ‘ਪਾਜਿਟਿਵ ਗਰੁੱਪ ਦੇ ਬਲਡ ਸੈਲਾਂ ਦੀ ਮੰਗ ਕੀਤੀ ਜਾ ਰਹੀ ਸੀ।ਇਸੇ ਜਰੂਰਤ ਨੂੰ ਪੂਰਾ ਕਰਨ ਲਈ ਰੋਕੀ ਸ਼ਰਮਾ, ਸਾਹਿਲ ਕੁਮਾਰ, ਕਮਲਜੀਤ, ਸੰਨੀ ਕੁਮਾਰ ਨੇ ਖੂਨਦਾਨ ਕੀਤਾ ਸੰਜੀਵ ਨੇ ਕਿਹਾ ਕਿ ਚਾਹੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਬਿਨਾਂ ਕਿਸੇ ਦੇਰੀ ਦੇ ਖੂਨਦਾਨ ਕਰ ਜਾਂਦੇ ਹਨ, ਪਰ ਮਰੀਜ਼ ਦੇ ਵਾਰਸਾਂ ਨੂੰ ਵੀ ਖੂਨਦਾਨ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ।ਇਸ ਮੌਕੇ ਖੂਨਦਾਨੀ ਸਤੀਸ਼ ਕੁਮਾਰ, ਅਮਨਦੀਪ, ਮੈਡਮ ਰੀਤੂ, ਡਾ: ਰਕੇਸ਼ ਆਦਿ ਖੂਨਦਾਨੀ ਵੀ ਹਾਜਰ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply