Wednesday, September 9, 2026

ਬਾਬਾ ਗੁੱਗਾ ਪੀਰ ਦਾ ਤੀਸਰਾ ਸਾਲਾਨਾ ਮੇਲਾ ਮਨਾਇਆ

PPN07091427ਅੰਮ੍ਰਿਤਸਰ, 7 ਸਤੰਬਰ (ਸਾਜਨ ਮਹਿਰਾ)- ਪੀਰ ਬਾਬਾ ਗੁੱਗਾ ਪੀਰ ਦਾ ਤੀਸਰਾ ਸਾਲਾਨਾ ਮੇਲਾ ਬੜੀ ਧੂੁਮ ਧਾਮ ਨਾਲ ਮੁੱਖ ਸੇਵਾਦਾਰ ਲਖਵਿੰਦਰ ਕੋਰ ਤੇ ਦੇਸਾ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਸੋਨੂੰ ਬਾਬਾ ਜੀ ਬੰਬੇ ਵਾਲਾ ਖੂਹ ਵਾਲੇ, ਸੰਤ ਨਿਰੇਂਦਰ ਪਾਲ, ਬਾਬਾ ਧਿਆਨੇ ਸ਼ਾਹ ਅਤੇ ਬਾਬਾ ਮਨੋਹਰ ਸ਼ਾਹ ਨੇ ਮੇਲੇ ਵਿੱਚ ਪਹੁੰਚ ਕੇ ਹਾਜਰੀਆਂ ਭਰੀਆਂ।ਸ਼ਹਿਰ ਦੇ ਮਸ਼ਹੂਰ ਕਵਾਲ ਪਾਰਟੀ ਸੈਨ ਭਰਾ ਅਤੇ ਵਿਸ਼ਾਲ ਮਸਤਾਨਾ ਨੇ ਕਵਾਲੀਆਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪੀਰ ਬਾਬਾ ਗੁੱਗਾ ਪੀਰ ਜੀ ਦੇ ਚਰਨਾ ਵਿੱਚ ਹਾਜਰਿਆਂ ਭਰੀਆਂ।ਇਸ ਮੌਕੇ ਅੱਤੂਟ ਲੰਗਰ ਵਰਤਾਇਆ ਗਿਆ।ਮੁੱਖ ਸੇਵਾਦਾਰ ਲਖਵਿੰਦਰ ਕੋਰ ਅਤੇ ਦੇਸਾ ਸਿੰਘ ਵਲੋਂ ਆਏ ਮੂੱਖ ਮਹਿਮਾਨਾਂ ਨੂੰ ਲੱਕਵਿੰਦਰ ਕੋਰ ਨੇ ਸਨਮਾਨਿਤ ਕੀਤਾ।ਇਸ ਮੌਕੇ ਹਰਸ਼, ਪ੍ਰਿੰਸ, ਸਿਕੰਦਰ, ਰਾਜੂ, ਪਵਨ ਸ਼ਰਮਾ, ਮੋਹਿਤ, ਪ੍ਰਦੀਪ ਸ਼ਰਮਾ, ਅਸ਼ੀਸ਼, ਸਤੀਸ਼ ਕੁਮਾਰ, ਗੋਰਵ ੳਰੋੜਾ ਵਿਨੋਦ ਮਹਾਜਨ, ਸ਼ਮੀ, ਦੀਕਸ਼ਾਂਤ ਕਨੇਡਾ ਵਾਲੇ, ਹਿਤੇਸ਼ ਆਦਿ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply