Friday, August 7, 2026

ਓਮ ਪ੍ਰਕਾਸ਼ ਨੇ ਅੰਡਰ 14 ਕ੍ਰਿਕਟ ਕ੍ਰਿਕਟ ਟੀਮ `ਚ ਚੁਣੇ ਗਏ ਖਿਡਾਰੀਆਂ ਨੂੰ ਦਿੱਤੀਆਂ ਸਪੋਰਟਸ ਕਿੱਟਾਂ

PUNJ0510201912ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਅੰਡਰ 14 ਕ੍ਰਿਕਟ ਕ੍ਰਿਕਟ ਟੀਮ ਵਿੱਚ ਚੁਣੇ ਗਏ ਲਲਿਤ ਕੁਮਾਰ, ਸ਼ਿਵ ਸੋਨਕਰ, ਕ੍ਰਿਸ਼ ਕੁਮਾਰ, ਪ੍ਰਿੰਸ ਸੋਨਰ ਅਤੇ ਈਸ਼ੂ ਸੋਨਰ ਨੂੰ ਸਪੋਰਟਸ ਕਿੱਟਾਂ ਦੇਂਦੇ ਹੋਏ।ਨਾਲ ਹਨ ਕੌਂਸਲਰ ਵਿਕਾਸ ਸੋਨੀ, ਸੰਦੀਪ ਸਿੱਪੀ ਅਤੇ ਪਰਮਜੀਤ ਬੱਤਰਾ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply