Tuesday, March 17, 2026

ਸੁਮਿੱਤਰਾ ਸ਼ਰਮਾ ‘ਨਰਿੰਦਰ ਮੋਦੀ ਵਿਕਾਸ ਮਿਸ਼ਨ’ ਸੈਲ ਧੂਰੀ ਤੋਂ ਪ੍ਰਧਾਨ ਨਿਯੁੱਕਤ

ਧੂਰੀ, 7 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਜਨਤਾ ਪਾਰਟੀ ਮਹਿਲਾ ਵਿੰਗ ਦੀ ਅਹੁੱਦੇਦਾਰ ਸ੍ਰੀਮਤੀ ਸੁਮਿੱਤਰਾ ਸ਼ਰਮਾ ਨੂੰ ਪਾਰਟੀ ਵਲੋਂ ‘ਧੂਰੀ ਹਲਕੇ Sumitra Dhuriਤੋਂ ‘ਨਰਿੰਦਰ ਮੋਦੀ ਵਿਕਾਸ ਮਿਸ਼ਨ’ ਸੈਲ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਸੁਮਿੱਤਰਾ ਸ਼ਰਮਾ ਨੇ ਦੱਸਿਆ ਕਿ ਹਰਿਆਣਾ ਦੀ ਪ੍ਰਧਾਨ ਸ਼੍ਰੀਮਤੀ ਮੀਨਾ ਗਰਗ ਵਲੋਂ ਨਿਯੁੱਕਤੀ ਪੱਤਰ ਭੇਜ ਕੇ ਹਲਕੇ ਦੀਆਂ ਅਗਾਂਹਵਧੂ ਔਰਤਾਂ ਦਾ ਸੰਗਠਨ ਤਿਆਰ ਕਰਨ ਲਈ ਉਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।ਉਹ ਮਿਸ਼ਨ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …