ਸੰਗਰੂਰ/ ਲੌਂਗੋਵਾਲ, 29 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਹਾਈ ਸਕੂਲ ਕਾਂਝਲੀ ਵਿਖੇ ਜਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਉਪ
ਜ਼ਿਲ੍ਹਾ ਸਿਖਿਆ ਓਮ ਪ੍ਰਕਾਸ਼ ਸੇਤੀਆ ਅਤੇ ਨੋਡਲ ਅਫ਼ਸਰ ਜਸਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੱਚਿਆਂ ਨੂੰ ਘਰ-ਘਰ ਜਾ ਕੇ ਕਿਤਾਬਾਂ ਵੰਡੀਆਂ ਗਈਆਂ।ਇਸ ਦਾ ਉਦਘਾਟਨ ਸਰਪੰਚ ਗੁਰਜੰਟ ਸਿੰਘ ਕਾਂਝਲੀ ਨੇ ਕੀਤਾ।ਸਮੂਹ ਸਟਾਫ ਵਲੋਂ ਘਰ ਘਰ ਜਾ ਕੇ ਬੱਚਿਆਂ ਨੂੰ ਤਕਰੀਬਨ ਦਸ ਹਜ਼ਾਰ ਰੁਪਏ ਦੇ ਰਜਿਸਟਰ ਵੰਡੇ ਗਏ।
ਇਸ ਸਮੇਂ ਚੇਅਰਮੈਨ ਰਾਮ ਦਿਆਲ ਸਿੰਘ, ਐਸ.ਐਮ.ਸੀ ਦੇ ਮੈਂਬਰ ਇੰਚਾਰਜ ਜਸਵੀਰ ਸਿੰਘ, ਸਰਪੰਚ ਮਨਵੀਰ ਕੌਰ ਨੱਤ, ਕੁਲਦੀਪ ਸਿੰਘ ਨੱਤ, ਰਣਜੀਤ ਸਿੰਘ, ਅਮਨਦੀਪ ਸਿੰਘ, ਤਰਨਜੀਤ ਸਿੰਘ ਅਤੇ ਹੋਰ ਪਿੰਡ ਦੀਆਂ ਸ਼ਖਸੀਅਤਾਂ ਦਾ ਸਹਿਯੋਗ ਰਿਹਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਕਾਦਮਿਕ ਵਿਰਾਸਤ ਬਾਰੇ ਹੋਈ ਵਿਚਾਰ-ਚਰਚਾ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ …
Punjab Post Daily Online Newspaper & Print Media