ਫਾਜਿਲਕਾ , 14 ਮਾਰਚ (ਵਿਨੀਤ ਅਰੋੜਾ): ਸੀਨੀਅਰ ਅਕਾਲੀ ਨੇਤਾ ਅਸ਼ੋਕ ਅਨੇਜਾ ਨੂੰ ਸ਼ਰੋਮਣੀ ਅਕਾਲੀ ਦਲ ਬਾਦਲ ਦੁਆਰਾ ਜਿਲਾ ਫਾਜਿਲਕਾ ਦਾ ਪਹਿਲਾਂ ਜਿਲਾ ਪ੍ਰਧਾਨ ਬਣਾਏ ਜਾਣ ‘ਤੇ ਉਨਾਂ ਦੇ ਮਾਸੜ ਓਮ ਪ੍ਰਕਾਸ਼ ਵਾਟਸ ਨੇ ਆਪਣੇ ਪੁੱਤਰਾਂ ਵਿਨੋਦ ਵਾਟਸ, ਅਸ਼ੋਕ ਵਾਟਸ ਅਤੇ ਨਰੇਂਦਰ ਵਾਟਸ ਦੇ ਨਾਲ ਉਨਾਂ ਦੇ ਨਿਵਾਸ ਤੇ ਜਾ ਕੇ ਅਸ਼ੋਕ ਅਨੇਜਾ ਦਾ ਮੂੰਹ ਮਿੱਠਾ ਕਰਵਾਇਆ।ਇਸ ਮੌਕੇ ਓਮ ਪ੍ਰਕਾਸ਼ ਦੀ ਨੂੰਹ ਸ਼੍ਰੀਮਤੀ ਸੁਧਾ ਵਾਟਸ ਅਤੇ ਅੰਜੂ ਵਾਟਸ ਵੀ ਮੌਜੂਦ ਰਹੀ।ਵਾਟਸ ਪਰਿਵਾਰ ਨੇ ਸ਼੍ਰੀ ਅਨੇਜਾ ਦੇ ਰਾਜਨੀਤਕ ਭਵਿੱਖ ਦੇ ਉੱਜਵਲ ਹੋਣ ਦੀ ਕਾਮਨਾ ਕੀਤੀ ।
Check Also
ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼
ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …