Thursday, March 12, 2026

ਗੁਲਸ਼ਨ ਵਾਟਸ ਦੇ ਭਰਾ ਦਾ ਰਸਮ ਚੌਥਾ ਅਤੇ ਉਠਾਲਾ ਕੱਲ

PPN2311201407
ਫਾਜਿਲਕਾ, 23 ਨਵੰਬਰ (ਵਨੀਤ ਅਰੋੜਾ) – ਸਥਾਨਕ ਗਊਸ਼ਾਲਾ ਰੋਡ ਉੱਤੇ ਸਥਿਤ ਗਿਫਟ ਪੈਲੇਸ ਦੇ ਸੰਚਾਲਕ ਗੁਲਸ਼ਨ ਵਾਟਸ  ਦੇ ਛੋਟੇ ਭਰਾ ਅਸ਼ਵਨੀ ਕੁਮਾਰ ਵਾਟਸ ਦਾ ਜਿਨ੍ਹਾਂ ਦਾ ਪਿਛਲੇ ਦਿਨ ਨਿਧਨ ਹੋ ਗਿਆ ਸੀ, ਦਾ ਸ਼ਨੀਵਾਰ ਨੂੰ ਬੜੇ ਗਮਗੀਨ ਮਾਹੌਲ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ।ਉਨ੍ਹਾਂ ਦਾ ਰਸਮ ਚੌਥਾ ਅਤੇ ਉਠਾਲਾ 24 ਨਵੰਬਰ ਸੋਮਵਾਰ ਨੂੰ ਹੋਵੇਗਾ।ਰਸਮ ਚੌਥੇ ਲਈ ਪਰਿਵਾਰਿਕ ਮੈਂਬਰ ਉਨ੍ਹਾਂ ਦੇ ਨਿਵਾਸ ਸਥਾਨ ਕੈਲਾਸ਼ ਨਗਰ ਗਲੀ ਨੰਬਰ 2 ਬੀ ਵਲੋਂ ਸਵੇਰੇ  8.30 ਵਜੇ ਰਵਾਨਾ ਹੋਣਗੇ।ਇਸ ਦਿਨ ਉਨ੍ਹਾਂ ਦਾ ਰਸਮ ਉਠਾਲਾ ਨਮਿਤ ਅਮ੍ਰਤਵਾਣੀ ਪਾਠ ਦੁਪਹਿਰ 12 ਤੋਂ 1 ਵਜੇ ਤੱਕ ਰਾਮ ਪੈਲੇਸ ਫਾਜਿਲਕਾ ਵਿੱਚ ਹੋਵੇਗਾ ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply