ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਵੁਮੈਨ ਈਲੀਟ (3 ਕਿ.ਮੀ ਪਰਸੂਟ) ਗਰੁੱਪ ਵਿੱਚ ਪ੍ਰਭਜੋਤ ਕੌਰ (ਜੀ.ਐਨ.ਡੀ.ਯੂ) ਨੇ ਪਹਿਲਾ ਸਥਾਨ, ਲੇਜਿਜ ਅਗਮੋ (ਲੱਦਾਖ )ਨੇ ਦੂਸਰਾ ਸਥਾਨ, ਆਰਤੀ (ਐਨ.ਆਈ.ਐਸ (ਪਟਿਆਲਾ) ਨੇ ਤੀਸਰਾ ਸਥਾਨ ਹਾਸਲ ਕੀਤਾ।ਖੇਲੋ ਇੰਡੀਆ ਵੁਮੈਨ ਟਰੈਕ ਸਾਇਕਲਿੰਗ ਲੀਗ ਖੇਡ ਮੁਕਾਬਲਿਆਂ ਵਿੱਚ ਨੀਰਜ਼ ਤਨਵਰ, ਜੁਆਇੰਟ ਸਕੱਤਰ ਸਾਇਕਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਮੁੱਖ ਮਹਿਮਾਨ, ਡਾ. ਪ੍ਰੀਤ ਮਹਿੰਦਰ ਸਿੰਘ ਡੀਨ ਵਿਦਿਆਰਥੀ ਭਲਾਈ, ਡਾ. ਪਰਮਿੰਦਰ ਸਿੰਘ, ਬਾਵਾ ਸਿੰਘ, ਸੈਕਟਰੀ ਜ਼ਿਲਾ ਸਾਇਕਲਿੰਗ ਐਸੋਸੀਏਸ਼ਨ ਅੰਮ੍ਰਿਤਸਰ ਨੇ ਖਿਡਾਰਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਰੌਸ਼ਨ, ਜੋਗਿੰਦਰ ਸਿੰਘ, ਰਾਜੇਸ਼ ਕੌਸ਼ਿਕ, ਉਂਕਾਰ ਸਿੰਘ, ਨੇਹਾ, ਹਰਸ਼ਵੀਰ ਸਿੰਘ, ਸੁਨੀਲ ਕੁਮਾਰ ਅਤੇ ਗੁਰਿੰਦਰ ਸਿੰਘ ਮੱਟੂ ਮੌਜ਼ੂਦ ਸਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …