ਬਠਿੰਡਾ, 22 ਮਾਰਚ (ਜਸਵਿੰਦਰ ਸਿੰਘ ਜੱਸੀ ) – ਚੋਣਾਂ ਦੇ ਮੱਦੇਨਜਰ ਨਸ਼ਾਖੋਰੀ ਨੂੰ ਰੋਕਣ ਲਈ ਸ਼ਹਿਰ ਵਿੱਚ ਪੁਲਿਸ ਪ੍ਰਸ਼ਾਸ਼ਨ ਵਲੋਂ ਚੋਂਕਸੀ ਵਿਖਾਈ ਜਾ ਰਹੀ ਹੈ । ੲਿਸੇ ਕੜੀ ਅਧੀਨ ਸਥਾਨ ਕਚਿਹਰੀ ਚੋਂਕੀ ਇਂਚਾਰਜ ਬੇਅੰਤ ਸਿੰਘ ਪੁਲਿਸ ਟੀਮ ਨਾਲ ਚੇਕਿਂਗ ਦੌਰਾਨ ਸੱਕੀ ਹਾਲਤ ਵਿੱਚ ਦੋ ਯੁਵਕਾਂ ਤੋ ਤਲਾਸ਼ੀ ਅਦੀਨ 150 ਨਸ਼ੀਲੀਆ ਗੋਲੀਆਂ ਅਤੇ 20 ਸ਼ੀਸ਼ੀਆਂ ਰੇਸਕਾਪ ਦੀਆਂ ਬਰਾਮਦ ਹੋਇਆ ਦੋਸ਼ੀਆਂ ਦੀ ਸਨਾਖਤ ਮਨਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਅਤੇ ਸੁਖਜੀਵਨ ਸਿੰਘ ਪੁੱਤਰ ਅਵਤਾਰ ਸਿੰਘ ਬਾਬਾ ਦੀਪ ਸਿੰਘ ਨਗਰ ਵੱਜੋ ਹੋਈ ਹੈ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …