ਬਠਿੰਡਾ, 24ਮਾਰਚ (ਜਸਵਿੰਦਰ ਸਿੰਘ ਜੱਸੀ )- ਜੀ ਐਨ ਐਮ ਵਿਦਿਆਰਥਣਾਂ ਵੱਲੋਂ ਸਿਵਲ ਹਸਪਤਾਲ ਨੇੜੇਬਣੇ ਜੀ ਐਨ ਐਮ ਕਾਲਜ ਵਿਖੇ ਵੱਲਡ ਟੀ ਬੀ ਦਿਵਸ ਮਨਾਇਆ ਗਿਆ। ਇਸ ਮੌਕੇ ਭਿਆਨਕ ਬਿਮਾਰੀਟੀ ਬੀ ਦੇ ਲੱਛਣਾ ਅਤੇ ਇਸ ਤੋਂ ਬਚਾਅ ਵਾਰੇ ਦੱਸਿਆ ਗਿਆ।ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰਅਸ਼ੋਕ ਮੌਗਾ ਨੇ ਵਿਦਿਆਰਥੀਆਂ ਨੂੰ ਦੱਸਿਆ ਕੀ ੲਿਹ ਭਿਆਨਕ ਬਿਮਾਰੀ ੲਿੱਕ ਵਿਆਕਤੀ ਤੋਦੂਜੇ ਵਿਆਕਤੀ ਤੱਕ ਬਹੁਤ ਜਲਦੀ ਫੈਲ ਜਾਂਦੀ ਹੈ, ਸੋ ਇਸ ਬਿਮਾਰੀ ਦੇ ਮਰੀਜ਼ ਤੋ ਤੰਦਰੁਸਤਵਿਅੱਕਤੀਆਂ ਨੂੰ ਪਰਹੇਜ ਰੱਖਣਾ ਚਾਹੀਦਾ ਹੈ, ਤਾਂ ਜੋ ਬਿਮਾਰੀ ਜਿਆਦਾ ਫੈਲਣ ਤੋ ਬਚਿਆ ਜਾਸਕੇ । ਸੀਨੀਅਰ ਮੈਡੀਕਲ ਅਫਸਰ ਬਠਿੰਡਾ ਨੇ ਵਿਦਿਆਰਥੀਆਂ ਵਲੋਂ ਇਸ ਤਰਾਂ ਦੇ ਦਿਨਮਨਾੲੇ ਜਾਣ ਨੂੰ ਇਕ ਸ਼ਲਾਘਾ ਜੋਗ ਕਦਮ ਦੱਸਿਆ । ਇਸ ਮੌਕੇ ਡਾਕਟਰ ਅਜੇ ਸਾਹਨੀ ਅਤੇ ਡ.ਅਸ਼ੋਕ ਮੌਂਗਾ ਅਤੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …