Tuesday, August 11, 2026

ਨਵੀਂ ਕੇਂਦਰੀ ਕਾਰਜਕਾਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ

ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੇ ਨਜ਼ਦੀਕੀ ਹਰਗੋਬਿੰਦ ਥਰਮਲ ਪਲਾਂਟ ਇੰਪਲਾਈਜ਼ (ਰਜਿ: 52 ਆਫ 1996) ਲਹਿਰਾ ਮੁਹੱਬਤ ਬਠਿੰਡਾ ਦੇ ਡੈਲੀਗੇਟ ਇਜਲਾਸ਼ ਵਿੱਚ ਨਵੀਂ ਕੇਂਦਰੀ ਕਾਰਜਕਾਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਚੁਣੇ ਗਏ ਆਹੁੱਦੇਦਾਰ ਪ੍ਰਧਾਨ ਸ: ਸੁਖਵਿੰਦਰ ਸਿੰਘ ਕਿਲੀ ਜੇ.ਪੀ.ਏ. ਮੀਤ ਪ੍ਰਧਾਨ ਰਤਨਪਾਲ ਜੋਸ਼ੀ ਐਸ.ਐਸ.ਏ, ਜਨਰਲ ਸਕੱਤਰ ਜਗਜੀਤ ਸਿੰਘ ਕੋਟਲੀ, ਜੁਆਇੰਟ ਸਕੱਤਰ ਬਲਵਿੰਦਰ ਸਿੰਘ ਟੀ.ਜੀ, ਪ੍ਰਚਾਰ ਸਕੱਤਰ ਗੁਰਚਰਨ ਸਿੰਘ ਫਾਇਰਮੈਨ, ਖ਼ਜਾਨਚੀ ਲਾਲ ਸਿੰਘ ਐਸ.ਐਸ. ਏ. ਅਡੀਟਰ ਰਛਪਾਲ ਸਿੰਘ, ਯੂ.ਡੀ.ਸੀ, ਸਲਾਹਕਾਰ ਮਲਕੀਤ ਸਿੰਘ ਮਾੜੀ, ਕਾਰਜਕਾਰੀ ਮੈਂਬਰ ਮਲਕੀਤ ਸਿੰਘ ਏ.ਪੀ.ਏ, ਕਾਰਜਕਾਰੀ ਮੈਂਬਰ, ਗੁਰਮੀਤ ਸਿੰਘ ਈ.ਜੀ.1 ਇਸ ਦੀ ਜਾਣਕਾਰੀ ਰੋਜ਼ਾਨਾ ਸਪੋਕਸਮੈਨ ਸਬ ਆਫ਼ਿਸ ਬਠਿੰਡਾ ਸੁਖਵਿੰਦਰ ਸਿੰਘ ਕਿਲੀ ਪ੍ਰਧਾਨ ਜੀ.ਐਚ. ਟੀ.ਪੀ. ਇੰਪਲਾਈਜ਼ ਯੂਨੀਅਨ ਵਲੋਂ ਦਿੱਤੀ ਗਈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply