Tuesday, March 10, 2026

ਵਿਦਿਆਰਥੀਆਂ ਡੀਅਰ ਪਾਰਕ ਵਿੱਚ ਪਿਕਨਿਕ ਮਨਾਈ

PPN1510201504

ਬਠਿੰਡਾ, ੧੫ ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮਾਰਟ ਕਿਡਸ ਪਲੇਅ ਵੇਅ ਪਰਸ ਰਾਮਨ ਗਰ ਦੇ ਵਿਦਿਆਰਥੀਆਂ ਨੇ ਅੱਜ ਡੀਅਰ ਪਾਰਕ ਵਿੱਚ ਪਿਕਨਿਕ ਮਨਾਈ। ਜਿਸ ‘ਚ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ।ਡੀਅਰ ਪਾਰਕ ‘ਚ ਬੱਚਿਆਂ ਨੇ ਆਸਟਰੀਆ, ਬਾਂਦਰ, ਡੀਅਰ, ਰੈਡ ਮੁਨਿਆ ਤੋ ਇਲਾਵਾ ਕਈ ਹੋਰ ਜਾਨਵਰ ਵੀ ਦੇਖੇ ਅਤੇ ਪ੍ਰਸ਼ੰਨ ਹੋਏ। ਸਕੂਲ ਦੇ ਡਾਇਰੈਕਟਰ ਰਾਜੇਸ਼ ਪ੍ਰਭਾਕਰ ਨੇ ਦੱਸਿਆ ਕਿ ਬੱਚਿਆਂ ਦੇ ਨਾਲ-ਨਾਲ ਸਕੂਲ ਦੇ ਅਧਿਆਪਕਾਂ ਨੇ ਵੀ ਇੰਨ੍ਹਾ ਜਾਨਵਰਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਬੱਚਿਆਂ ਨੇ ਡੀਅਰ ਸਫਾਰੀ ਦੀ ਸੈਰ ਦਾ ਵੀ ਆਨੰਦ ਮਾਣਿਆ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply