Friday, October 30, 2026

ਇੰਟਰਨੈਸ਼ਨਲ ਫਤਿਹ ਅਕੈਡਮੀ ਵਲ੍ਹੋਂ ਮਜਦੂਰ ਦਿਵਸ ਮਨਾਇਆ ਗਿਆ

IFA 2

ਜੰਡਿਆਲਾ ਗੁਰੂ, 1 ਮਈ (ਹਰਿੰਦਰਪਾਲ ਸਿੰਘ) –  ਅੱਜ ਇੰਟਰਨੈਸ਼ਨਲ ਫਤਿਹ ਅਕੈਡਮੀ ਵਲ੍ਹੋਂ ਮਜਦੂਰ ਦਿਵਸ ਮਨਾਇਆ ਗਿਆ।ਜਿਸਦਾ ਮੁੱਖ ਉਦੇਸ਼ ਚੌਥੀ ਸ਼੍ਰੇਣੀ ਦੇ ਮਜਦੂਰ ਵਰਗ ਦਾ ਉਹਨਾ ਦੇ ਰੋਜ਼ਾਨਾ ਕੰਮ-ਕਾਜ ਦੇ ਲਈ ਧੰਨਵਾਦ ਕਰਨਾ ਸੀ।ਜਿਸਦੇ ਸੰਬੰਧ ਵਿਚ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਇਕ ਦਿਨ ਲਈ ਉਹਨਾ ਦੀਆਂ ਭੂਮਿਕਾਵਾਂ ਨਿਭਾਈਆਂ ਗਈਆਂ ਅਤੇ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕਰਕੇ ਉਹਨਾ ਦਾ ਧੰਨਵਾਦ ਕੀਤਾ ਗਿਆ।

PPN010522

ਡਾਇਰੈਕਟਰ, ਇੰਟਰਨੈਸ਼ਨਲ ਫਤਿਹ ਅਕੈਡਮੀ, ਸ਼੍ਰੀ ਮਤੀ ਰਜਿੰਦਰ ਕੋਰ ਨੇ ਅਕੈਡਮੀ ‘ਚ ਕੰਮ ਕਰਦੇ ਮਜਦੂਰ ਵਰਗ ਦਾ ਧੰਨਵਾਦ ਅਤੇ ਪ੍ਰਸ਼ੰਸਾਂ ਕਰਦੇ ਹੋਏ ਕਿਹਾ ਕਿ ਇਹ ਵਰਗ ਬਹੁਤ ਹੀ ਇਮਾਨਦਾਰੀ ਅਤੇ ਸੁਚਾਰੂ ਢੰਗ ਨਾਲ ਅਕੈਡਮੀ ਦੇ ਸਾਰੇ ਕੰਮ ਕਰਦਾ ਹੈ ਅਤੇ ਅਕੈਡਮੀ ਦੀ ਆਪਣੇ ਘਰ ਵਾਂਗ ਸਾਂਭ-ਸੰਭਾਲ ਕਰਦਾ ਹੈ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …

Leave a Reply