Tuesday, November 24, 2026

ਸਿੰਗਲਾ ਪਰਿਵਾਰ ਵਲੋਂ ਗਊਸ਼ਾਲਾ ਨੂੰ ਪੱਖੇ ਭੇਂਟ

PPN090512
ਬਠਿੰਡਾ, 9  ਮਈ (ਜਸਵਿੰਦਰ ਸਿੰਘ ਜੱਸੀ)-  ਸਥਾਨਕ ਮਹਿਨਾ ਚੌਂਕ ਸਥਿਤ ਦੁਕਾਨਦਾਰ ਮਦਨ ਮੋਹਨ ਸਿੰਗਲਾ ਅਤੇ ਪਰਿਵਾਰਕ ਮੈਂਬਰਾਂ ਵਲੋਂ ਗਊਸ਼ਾਲਾ ਨੂੰ ਪਰਿਵਾਰਕ ਖੁਸ਼ੀ ਕਾਰਨ 11 ਪੱਖੇ ਦਾਨ ਕੀਤੇ ਤਾਂ ਕਿ ਗਊ ਮਾਤਾਵਾਂ ਨੂੰ ਵੀ ਗਰਮੀ ਤੋਂ ਰਾਹਤ ਮਿਲ ਸਕੇ। ਇਸ ਮੌਕੇ ਗਊਸ਼ਾਲਾ ਦੇ ਐਡਵੋਕੇਟ ਦੀਪਕ ਬਾਂਸਲ, ਸੰਦੀਪ ਅਗਰਵਾਲ ਆਦਿ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply