Sunday, August 2, 2026

 ਨਿੰਪਾ ਰਾਮਾਇਣ ਲਾਈਟ ਐਂਡ ਸਾਉਂਡ ਦਾ ਗਿਨੀ ਭਾਟੀਆ ਨੇ ਕੀਤਾ ਉਦਘਾਟਨ

ppn1110201603
ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਿੰਪਾ ਰਾਮਾਇਣ ਲਾਈਟ ਐਂਡ ਸਾਉਂਡ ਵੱਲੋਂ ਸ਼ਿਵਾਲਾ ਬਾਗ ਭਾਈਆਂ ਦੇ ਨਜਦੀਕ ਰਾਮ ਮੰਦਰ ਵਿਖੇ ਕਰਵਾਈ ਜਾ ਰਹੀ ਰਾਮਲੀਲਾ ਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਪਹੁੰਚੇ ਫਰੈਂਡਜ ਕਲੱਬ ਦੇ ਪ੍ਰਧਾਨ ਗਿਨੀ ਭਾਟੀਆ, ਆਸ਼ੀਸ਼ ਮਹਾਜਨ ਨੇ ਕੀਤਾ, ਜਿੰਨਾਂ ਨੂੰ ਨਿੰਪਾ ਪ੍ਰਧਾਨ ਵਲੋਂ ਸਨਮਾਨਿਤ ਕੀਤਾ।ਇਸ ਸਮੇਂ ਪ੍ਰਧਾਨ ਗਿਨੀ ਭਾਟੀਆ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਦੱਸੇ ਹੋਏ ਮਾਰਗ ‘ਤੇ ਚਲਣਾ ਚਾਹੀਦਾ ਹੈ, ਤਾਂ ਜੋ ਪੰਜਾਬ ਨੂੰ ਇਕ ਵਾਰ ਫਿਰ ਖੂਸ਼ਹਾਲ ਸੂਬਾ ਬਣਾਾਇਆ ਜਾ ਸਕੇ।ਇਸ ਮੌਕੇ ਚੰਚਲ ਕੁਮਾਰ ਜੀਤ, ਰਾਹੂਲ ਅਰੋੜਾ ਆਦਿ ਹਾਜਰ ਸਨ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply