ਫਾਜ਼ਿਲਕਾ, 16 ਨਵੰਬਰ (ਵਿਨੀਤ ਅਰੋੜਾ)- ਡੀ.ਏ.ਵੀ ਹਾਈ ਸਕੂਲ ਫਾਜ਼ਿਲਕਾ ਵਿਚ ਅੱਜ ਸਕੂਲ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਹੋਈ।ਮੀਟਿੰਗ ਦੌਰਾਨ ਸਰਵ ਸੰਮਤੀ ਨਾਲ ਜਤਿੰਦਰ ਨਾਥ ਝਾਂਬ ਨੂੰ ਪ੍ਰਬੰਧਕੀ ਕਮੇਟੀ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਗੁਰਾਦਿੱਤਾ ਰਾਮ ਜਸੂਜਾ ਨੂੰ ਪ੍ਰਧਾਨ, ਕਿਸ਼ੋਰ ਚੰਦ ਪੁੰਛੀ ਨੂੰ ਸੀਨੀਅਰ ਮੀਤ ਪ੍ਰਧਾਨ, ਅਸ਼ਵਨੀ ਕੁਮਾਰ ਝਾਂਬ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਜਦਕਿ ਕ੍ਰਿਸ਼ਨ ਲਾਲ ਜਸੂਜਾ ਨੂੰ ਕਾਰਜਕਾਰਣੀ ਦਾ ਮੈਂਬਰ ਨਿਯੁਕਤ ਕੀਤਾ ਗਿਆ।ਇਨ੍ਹਾਂ ਨਵੇਂ ਚੁਣੇ ਗਏ ਸਾਰਿਆਂ ਅਹੁੱਦੇਦਾਰਾਂ ਨੂੰ ਮੈਨੇਜ਼ਰ ਡਾ. ਨਵਦੀਪ ਜਸੂਜਾ, ਖਜ਼ਾਨਹਚੀ ਮੋਹਨ ਸਵਰੂਪ ਬਿਦਾਨੀ ਅਤੇ ਹੋਰਨਾਂ ਮੈਂਬਰਾਂ ਨੇ ਹਾਰ ਪਹਿਨਾਏ ਗਏ ਅਤੇ ਵਧਾਈ ਦਿੱਤੀ ਗਈ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media