
ਮਹਿਤਾ ਚੌਕ, 30 ਨਵੰਬਰ (ਜੋਗਿੰਦਰ ਸਿੰਘ ਮਾਣਾ)- ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਚੱਲੀ ਜਾਗ੍ਰਿਤੀ ਯਾਤਰਾ ਦਾ ਮਜੀਠਾ ਹਲਕੇ ਦੇ ਪਿੰਡ ਮੱਤੇਵਾਲ ਦੇ ਗੁਰਦਵਾਰਾ ਗੁਰੂ ਕੇ ਬੇਰ ਵਿਖੇ ਪਹੁੰਚਣ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੇ ਸਵਾਗਤ ਕੀਤਾ। ਇਸ ਮੌਕੇ ਮੇਜਰ ਸ਼ਿਵੀ,ਸੁਖਵਿੰਦਰ ਸਿੰਘ ਗੋਲਡੀ, ਡਾ: ਤਰਸੇਮ ਸਿੰਘ ਸਿਆਲਕਾ, ਭਗਵੰਤ ਸਿੰਘ ਸਿਆਲਕਾ, ਬਾਬਾ ਸੱਜਣ ਸਿੰਘ ਬੇਰ ਸਾਹਿਬ, ਜੋਧ ਸਿੰਘ ਸਮਰਾ, ਕੁਲਵਿੰਦਰ ਸਿੰਘ ਧਾਰੀਵਾਲ, ਗੁਰਜਿੰਦਰ ਸਿੰਘ ਢਪਈਆਂ, ਜੋਗਿੰਦਰ ਜੀਤ ਸਿੰਘ ਉਦੋਕੇ, ਪਲਵਿੰਦਰ ਸਿੰਘ ਪੰਧੇਰ, ਸਰਵਨ ਸਿੰਘ ਰਾਮ ਦਿਵਾਲੀ, ਭੁਪਿੰਦਰ ਸਿੰਘ ਟਾਹਲੀ ਸਾਹਿਬ, ਦਿਲਬਾਗ ਸਿੰਘ ਲਹਿਰਕਾ, ਅਜੀਤ ਸਿੰਘ ਕਾਦਰਾਬਾਦ, ਸਰਦੂਲ ਸਿੰਘ ਫਤੂਭੀਲਾ, ਮਲੂਕ ਸਿੰਘ ਫਤੂਭੀਲਾ, ਦਿਲਬਾਗ ਸਿੰਘ ਕਲੇਰ, ਕੁਲਵੰਤ ਸਿੰਘ ਭੋਏਵਾਲ, ਬੀਰ ਸਿੰਘ ਰੂਪੋਵਾਲੀ, ਸਤੀਸ਼ ਕੁਮਾਰ, ਸਿਕੰਦਰ ਸਿੰਘ ਖਿਦੋਵਾਲੀ, ਸਰਬਜੀਤ ਸਿੰਘ ਗਦਰਜਾਦਾ, ਤੇਜਿੰਦਰ ਸਿੰਘ ਗਦਰਜਾਦਾ, ਪਲਵਿੰਦਰ ਸਿੰਘ ਸਿਆਲਕਾ, ਮੇਜਰ ਸਿੰਘ ਸਿਆਲਕਾ, ਦਾਰਾ ਸਿੰਘ ਭੀਲੋਵਾਲ, ਅਤੇ ਹਰਜੀਤ ਸਿੰਘ ਚਾਟੀਵਿੰਦ ਅਦਿ ਸਮੇਤ ਹਜ਼ਾਰਾਂ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ, ਇਸ ਮੌਕੇ ਥਾਂ ਥਾਂ ਗੁਰੂ ਕਾ ਲੰਗਰ ਵੀ ਅਟੁੱਟ ਵਰਤਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media