Saturday, April 11, 2026

ਪਦਉਨਤ ਹੋਏ ਕਾਂਸਟੇਬਲਾਂ ਨੂੰ ਡੀ.ਐਸ.ਪੀ ਜੇਲ ਨੇ ਲਗਾਈਆਂ ਫੀਤੀਆਂ

ppn2312201627
ਪੱਟੀ, 23 ਦਸਬੰਰ (ਅਵਤਾਰ ਸਿੰਘ ਢਿਲੋਂ)- ਮਾਨਯੋਗ ਏ ਡੀ ਜੀ ਪੀ ( ਜੇਲਾਂ ) ਰੋਹਿਤ ਚੌਧਰੀ ਦੇ ਹੁਕਮਾਂ ਤਹਿਤ ਸਬ ਜ਼ੇਲ ਪੱਟੀ ਵਿਖੇ ਤਾਇਨਾਤ ਕਾਂਸਟੇਬਲ ਸੁਖਦੇਵ ਸਿੰਘ ਅਤੇ ਬਲਰਾਜ਼ ਸਿੰਘ ਨੂੰ ਪਦ ਉਨਤ ਹੋਣ ਤੇ ਸਬ ਜ਼ੇਲ ਪੱਟੀ ਦੇ ਡੀ.ਐਸ.ਪੀ ਸਤਨਾਮ ਸਿੰਘ ਨੂੰ ਉਨਾਂ ਦੇ ਮੋਢਿਆਂ ਤੇ ਫੀਤੀਆਂ ਲਗਾਈਆਂ ਤੇ ਵਧਾਈ ਦਿੰਦੇਆਂ ਡਿਊਟੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ।ਇਸ ਮੌਕੇ ਜ਼ੇਲ ਮੁਲਾਜਮ ਜਸਵੰਤ ਸਿੰਘ, ਕੁਲਵੰਤ ਸਿੰਘ, ਪ੍ਰਗਟ ਸਿੰਘ, ਸਰਬਜੀਤ ਸਿੰਘ, ਦਲਜੀਤ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ, ਪਰਦੀਪ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply