Tuesday, October 22, 2024

ਅੰਕੁਰ ਪਲੇ ਵੇ ਸਕੂਲ ਵਿਚ ਕ੍ਰਿਸਮਿਸ ਦਾ ਤਿਓਹਾਰ ਮਨਾਇਆ

ppn2622201614
ਫਾਜ਼ਿਲਕਾ, 26 ਦਸੰਬਰ (ਵਿਨੀਤ ਅਰੋੜਾ)  ਬੀ.ਐਸ.ਐਫ ਦੀ 129ਵੀਂ ਬਟਾਲੀਅਨ ਦੇ ਰਾਮਪੁਰਾ ਸਥਿਤ ਹੈਡਕਵਾਟਰ ਵਿਚ ਅੰਕੁਰ ਪਲੇ ਵੇ ਸਕੂਲ ਵਿਚ ਕ੍ਰਿਸਮਿਸ ਤਿਓਹਾਰ ਮਨਾਇਆ ਗਿਆ।ਸਮਾਗਮ ਦੀ ਮੁੱਖ ਮਹਿਮਾਨ ਬੀਐਸਐਫ ਦੀ ਬਾਵਾ ਸੰਸਥਾ ਦੀ ਪ੍ਰਧਾਨ ਨੀਸ਼ਾ ਸ਼੍ਰੀਵਾਸਤਵਾ ਧਰਮਪਤਨੀ ਕਮਾਂਡੈਂਟ ਅਜੈ ਕੁਮਾਰ ਨੇ ਬੱਚਿਆਂ ਦੇ ਨਾਲ ਕੇਕ ਕੱਟਿਆ ਅਤੇ ਸ਼ਾਂਤਾਕਲਾਜ ਵੱਲੋਂ ਬੱਚਿਆਂ ਨੂੰ ਮਠਿਆਈਆਂ ਵੰਡੀਆਂ ਗਈਆਂ।ਇਸ ਮੌਕੇ ਬੱਚਿਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਬਾਅਦ ਵਿਚ ਸ਼੍ਰੀਮਤੀ ਸ਼੍ਰੀਵਾਸਤਵਾ ਨੇ ਬੱਚਿਆਂ ਨੂੰ ਇਨਾਮ ਵੰਡੇ।

Check Also

ਸ਼ਤਰੰਜ ਮੁਕਾਬਲੇ ਵਿੱਚ ਲਿਪਸਾ ਮਿੱਤਲ ਦਾ ਤੀਸਰਾ ਸਥਾਨ

ਸੰਗਰੂਰ, 21 ਅਕਤੂਬਰ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ (ਸੀ.ਬੀ.ਐਸ.ਈ ਪੈਟਰਨ) ਲੌਂਗੋਵਾਲ …

Leave a Reply