Saturday, March 21, 2026

ਕਾਂਗਰਸੀ ਸਮੱਰਥਕਾਂ ਨੇ ਲਗਾਇਆ ਪੋਲਿੰਗ ਬੂਥ

ਧੂਰੀ, 4 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਧੂਰੀ ਤੋਂ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਸਮਰੱਥਕਾਂ ਵੱਲੋਂ ਸਥਾਨਕ ਕ੍ਰਾਂਤੀ ਚੌਕ ਵਿਖੇ ਬੂਥ ਲਗਾਇਆ ਗਿਆ ਅਤੇ ਵੋਟਰਾਂ ਲਈ ਉਹਨਾਂ ਦੀ ਵੋਟ ਭੁਗਤਾਉਣ ਸਬੰਧੀ ਪੋਲਿੰਗ ਬੂਥ ਵੱਲੋਂ ਵੋਟਰ ਪਰਚੀਆਂ ਦਿੱਤੀਆਂ ਗਈਆਂ। PPN0402201706

ਇਸ ਮੌਕੇ ਤਰਸੇਮ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ, ਪੱਪੀ ਐਮ.ਸੀ, ਜਸਵੰਤ ਰਾਏ ਗੁਪਤਾ, ਰੰਗੀ ਰਾਮ, ਬੋਬੀ, ਮੰਟੂ, ਮਿੱਠਾ ਆਦਿ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply