Sunday, June 28, 2026

ਕਰਮਸ਼ੀਲ ਐਨ.ਜੀ.ਓ ਵਲੋਂ ਬੇਸਹਾਰਾ ਪਰਿਵਾਰ ਦੀ ਮਦਦ

ਬਠਿੰਡਾ, 30 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਲੰਬੇ ਸਮੇਂ ਤੋਂ ਸਮਾਜਿਕ ਕਾਰਜਾਂ ’ਚ ਰੁੱਝੀ ਸੰਸਥਾ ਕਰਮਸ਼ੀਲ ਐਜੂਕੇਸ਼ਨਲ

ACD Systems Digital Imaging

ਵੈਲਫੇਅਰ ਸੁਸਾਇਟੀ ਪੰਜਾਬ ਹਮੇਸ਼ਾਂ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੀ ਹੈ।ਇਸ ਤਹਿਤ ਹੀ ਕੁੱਝ ਮਹੀਨੇ ਪਹਿਲਾਂ ਚਾਰ ਧੀਆਂ ਦੀ ਮਾਂ ਕਿਰਨਜੀਤ ਕੌਰ ਦਾ ਮਜਦੂਰੀ ਕਰਦਾ ਪਤੀ ਪੱਪੀ ਸਿੰਘ ਸਦਾ ਲਈ ਵਿਛੋੜਾ ਦੇ ਗਿਆ ਸੀ, ਉਸ ਦੀ ਮਦਦ ਲਈ ਕਰਮਸ਼ੀਲ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਪੰਜਾਬ ਨੇ 25000 ਰੁਪੈ ਦੀ ਆਰਥਿਕ ਸਹਾਇਤਾ, 5000 ਰੁਪੈ ਦਾ ਰਾਸ਼ਨ ਅਤੇ ਪੰਜ-ਪੰਜ ਹਜ਼ਾਰ ਚਾਰ ਲੜਕੀਆਂ ਦੇ ਨਾਂ `ਤੇ ਦਿੱਤੇ।ਕਰਮਸ਼ੀਲ ਸੰਸਥਾ ਦੇ ਆਗੂਆਂ ਨੇ ਹੋਰ ਸਮਾਜਿਕ ਸੰਸਥਾਵਾਂ ਨੂੰ ਵੀ ਅੱਗੇ ਆਉਣ ਅਤੇ ਅਜਿਹੇ ਲੋੜਵੰਦ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਦੀ ਅਪੀਲ ਕੀਤੀ ਹੈ ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply