Saturday, October 10, 2026

ਖੁਸ਼ੀ ਨੇ ਸੀ.ਬੀ.ਐਸ.ਈ ਦੱਸਵੀ ਕਲਾਸ ਵਿੱਚ ਹਾਸਲ ਕੀਤਾ 9.6 ਸੀ.ਜੀ.ਪੀ.ਏ ਰੈਂਕ

PPN0405201702ਬਠਿੰਡਾ, 4 ਜੂਨ ( ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਪੁਲਿਸ ਪਬਲਿਕ ਸਕੂਲ ਦੀ ਵਿਦਿਆਰਥਣ ਖੁਸ਼ੀ ਪੁੱਤਰੀ ਚਰਨਜੀਤ ਰਹੇਜਾ ਨੇ ਸੀ.ਬੀ.ਐਸ.ਈ ਦੱਸਵੀ ਕਲਾਸ ਵਿੱਚ 9.6 ਸੀ.ਜੀ.ਪੀ.ਏ ਰੈਂਕ ਹਾਸਲ ਕੀਤਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply