Saturday, March 15, 2025
Breaking News

ਵਰ੍ਹੇਗੰਢ ਮੁਬਾਰਕ

26ਵੀਂ ਵਰ੍ਹੇਗੰਢ ਮੁਬਾਰਕ – ਅਸ਼ੋਕ ਕੁਮਾਰ ਗਰੋਵਰ ਤੇ ਨੀਲਮ ਗਰੋਵਰ

ਅਸ਼ੋਕ ਕੁਮਾਰ ਗਰੋਵਰ ਤੇ ਨੀਲਮ ਗਰੋਵਰ ਵਾਸੀ ਫਾਜ਼ਿਲਕਾ ਦੀ ਵਿਆਹ ਦੀ 26ਵੀਂ ਵਰ੍ਹੇਗੰਢ `ਤੇ ਦਾਮਾਦ ਸਾਹਿਲ ਤੇ ਬੇਟੀ ਅਮਿਤ ਕੀਰਤੀ  ਅਤੇ ਗਰੋਵਰ ਪਰਿਵਾਰ ਵੱਲੋਂ ਲੱਖ ਲੱਖ ਵਧਾਈ।

Read More »

16ਵੀਂ ਵਰ੍ਹੇਗੰਢ ਵਰ੍ਹੇਗੰਢ ਮੁਬਾਰਕ – ਮੁੱਕੇਬਾਜ ਕੋਚ ਬਲਜਿੰਦਰ ਸਿੰਘ ਤੇ ਬਲਜਿੰਦਰ ਕੌਰ

ਪ੍ਰਸਿੱਧ ਮੁੱਕੇਬਾਜ ਕੋਚ ਬਲਜਿੰਦਰ ਸਿੰਘ ਅਤੇ ਬਲਜਿੰਦਰ ਕੌਰ ਨੂੰ ਵਿਆਹ ਦੀ 16ਵੀਂ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਸੁਭਾਗ ਜੋੜੀ – ਗੁਰਪ੍ਰੀਤ ਸਿੰਘ ਭਿੰਡਰ ਤੇ ਨਵਜੋਤ ਕੌਰ

ਗੁਰਪ੍ਰੀਤ ਸਿੰਘ ਭਿੰਡਰ ਪੁੱਤਰ ਅਮਰਜੀਤ ਸਿੰਘ ਭਿੰਡਰ ਨਿਵਾਸੀ ਅੰਮ੍ਰਿਤਸਰ ਦਾ ਸ਼ੁੱਭ ਆਨੰਦ ਕਾਰਜ ਨਵਜੋਤ ਕੌਰ ਪੁੱਤਰੀ ਦਲਬੀਰ ਸਿੰਘ ਨਿਵਾਸੀ ਬੋਪਾਰਾਏ ਕਲਾਂ (ਖਾਸਾ) ਦੇ ਨਾਲ ਪੂਰਨ ਗੁਰਮਤਿ ਮਰਿਯਾਦਾ ਅਨੁਸਾਰ ਸੰਪੰਨ ਹੋਇਆ।

Read More »

ਪਹਿਲੀ ਵਰ੍ਹੇਗੰਢ ਮੁਬਾਰਕ – ਬਿਕਰਮਜੀਤ ਸਿੰਘ ਰੰਧਾਵਾ ਤੇ ਮਨਪ੍ਰੀਤ ਕੌਰ ਰੰਧਾਵਾ

ਨਿਊ ਅੰਮ੍ਰਿਤਸਰ ਵਾਸੀ ਬਿਕਰਮਜੀਤ ਸਿੰਘ ਰੰਧਾਵਾ ਅਤੇ ਮਨਪ੍ਰੀਤ ਕੌਰ ਰੰਧਾਵਾ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ ਦੀਆਂ ਬਹੁਤ ਬਹੁਤ ਵਧਾਈਆਂ।

Read More »