Thursday, April 23, 2026

ਵਰ੍ਹੇਗੰਢ ਮੁਬਾਰਕ

ਸ਼ਾਮ ਕੁਮਾਰ ਪਰਾਸ਼ਰ ਤੇ ਰਮਾ ਪਰਾਸ਼ਰ ਨੇ ਵਿਆਹ ਦੀ 27ਵੀਂ ਵਰੇਗੰਢ ਮਨਾਈ

ਬਟਾਲਾ, 26 (ਪੰਜਾਬ ਪੋਸਟ- ਨਰਿੰਦਰ ਬਰਨਾਲ)- ਸ਼ਾਮ ਕੁਮਾਰ ਪਰਾਸ਼ਰ ਤੇ ਰਮਾ ਪਰਾਸ਼ਰ ਵਾਸੀ ਬਟਾਲਾ ਨੁੰ ਵਿਆਹ ਦੀ 27ਵੀਂ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਵਿਆਹ ਦੀ 11ਵੀਂ ਵਰ੍ਹੇਗੰਢ ਮੁਬਾਰਕ – ਪ੍ਰੀਤਮ ਸਿੰਘ ਅਤੇ ਮਨਿੰਦਰ ਕੌਰ

ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ ਖੁਰਮਣੀਆ) – ਪ੍ਰੀਤਮ ਸਿੰਘ ਅਤੇ ਮਨਿੰਦਰ ਕੌਰ ਵਾਸੀ ਸੰਤ ਮਿਸ਼ਰਾ ਸਿੰਘ ਕਾਲੋਨੀ, ਤਰਨ ਤਾਰਨ ਰੋਡ ਅੰਮ੍ਰਿਤਸਰ ਨੇ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ।

Read More »

ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ- ਗੁਰਪ੍ਰੀਤ ਸਿੰਘ ਸੱਗੂ ਤੇ ਮਨਪ੍ਰੀਤ ਕੌਰ

ਅੰਮ੍ਰਿਤਸਰ ਵਾਸੀ ਗੁਰਪ੍ਰੀਤ ਸਿੰਘ ਸੱਗੂ ਪੁੱਤਰ ਜਸਬੀਰ ਸਿੰਘ ਸੱਗੂ ਅਤੇ ਮਨਪ੍ਰੀਤ ਕੌਰ ਪੁੱਤਰੀ ਬਲਕਾਰ ਸਿੰਘ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ।

Read More »

ਵਿਆਹ ਦੀ 17ਵੀਂ ਵਰ੍ਹੇਗੰਢ ਮੁਬਾਰਕ – ਗਗਨਦੀਪ ਸਿੰਘ ਰਿਆੜ ਅਤੇ ਦਵਿੰਦਰ ਕੋਰ

ਗਗਨਦੀਪ ਸਿੰਘ ਰਿਆੜ ਅਤੇ ਦਵਿੰਦਰ ਕੋਰ ਰਿਆੜ ਵਾਸੀ ਪਿੰਡ ਹਰਚੋਵਾਲ ਜਿਲ੍ਹਾ ਗੁਰਦਾਸਪੁਰ ਨੂੰ ਵਿਆਹ ਦੀ 17ਵੀ ਵਰੇਗਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »